ਅਰਧ-ਧੁਨੀਆਤਮਕ (Semi-Phonetic) ਆਫ਼ਲਾਈਨ ਕੀਬੋਰਡ
ਸਿੱਧੀ ਚੈਟ ਅਤੇ ਟਿੱਪਣੀ ਲਈ, ਕਾਪੀ-ਪੇਸਟ ਦਾ ਝੰਜਟ ਖ਼ਤਮ
ਨਿਰਮਾਤਾ: ਹਰਦੀਪ ਮਾਨ ਜਮਸ਼ੇਰ ਅਸਟਰੀਆ (੭ ਘੰਟਿਆਂ ਦੀ ਮਿਹਨਤ)
ਹਰਦੀਪ ਸਿੰਘ ਮਾਨ ਫੇਸਬੁੱਕ ਕਿਤਾਬ ਫੋਟੋ ਲਿੰਕ | ਗਿੰਨੀ ਸਾਗੂ ਫੇਸਬੁੱਕ ਧੰਨਵਾਦ ਪੋਸਟ ਲਿੰਕ |
ਤਾਜ਼ਾ: 25-26.05.2019
ਤਾਜ਼ਾ: 24.07.2013
ਫੇਸਬੁੱਕ ਰਾਹੀ ਪਤਾ ਲੱਗਾ ਕਿ ਕੁਝ ਦੋਸਤ 'ਅਰਧ-ਧੁਨੀਆਤਮਕ ਆਨਲਾਈਨ ਕੀਬੋਰਡ' ਵਰਤਦੇ ਹਨ। ਇਸ ਕਰਕੇ ਉਨ੍ਹਾਂ ਦੀ ਸਹੂਲਤ ਲਈ 'ਆਫ਼ਲਾਈਨ ਕੀਬੋਰਡ' ਬਣਾ ਦਿੱਤਾ ਤਾਂ ਕਿ ਸਿੱਧੀ ਚੈਟ-ਟਿੱਪਣੀ ਹੋ ਸਕੇ ਅਤੇ ਕਾਪੀ-ਪੇਸਟ ਦਾ ਯੱਭ ਖ਼ਤਮ ਹੋਵੇ।
ਮੁੱਖ ਬਟਨ ਖਾਕਾ
ਸਿਫ਼ਟ ਬਟਨ ਖਾਕਾ
Alt + Ctrl ਬਟਨ ਖਾਕਾ
ਰੋਮਨ ਗਿਣਤੀ ਅੰਕ, ਫੇਸਬੁੱਕ ਤੇ ਸਮਾਈਲੀ ਪਾਉਣ ਲਈ ਅਤੇ ਹੋਰ ਖਾਸ ਚਿੰਨ੍ਹ
Semi-Phonetic Offline Keyboard (Zip File, 315 KB)
'ਬਟਨ ਫੱਟੀ ਖ਼ਾਕਾ' ਇੰਟਰਨੈੱਟ ਐਕਸਪਲੋਰਰ, ਮੋਜ਼ੀਲਾ ਫਾਇਰਫਾਕਸ ਜਾਂ ਓਪੇਰਾ ਵਿਚ ਬਿਨ੍ਹਾਂ ਕਿਸੇ ਸਮੱਸਿਆ ਤੋਂ ਉਤਾਰਿਆ ਜਾ ਸਕਦਾ ਹੈ। ਪੈੱਕਟ ਵਿੱਚ 'ਸੈਟਅੱਪ ਫ਼ਾਈਲ' ਹੋਣ ਕਰ ਕੇ 'ਗੂਗਲ ਕਰੋਮ' ਵਾਈਰਸ ਹੋਣ ਦਾ ਸ਼ੱਕ ਕਰਨ ਲੱਗ ਪੈਂਦਾ। 'ਤਿਕੋਣ ਚਿੰਨ੍ਹ' ਵਾਲ਼ੇ ਬਟਨ ਤੇ ਦੱਬ ਕੇ ਚੋਣ ਕਰੋ। ਫਿਰ ਪੈੱਕਟ ਪੂਰਾ ਉੱਤਰ ਜਾਵੇਗਾ।
ਜੇ ਫਿਰ ਵੀ ਗੱਲ ਨਾ ਬਣੇ ਤਾਂ ਇਸ ਲਿੰਕ Kaulonline.com Online Keyboard ਦਾ Offline Keyboard ਤੋਂ ਇਹੀ ਕੀਬੋਰਡ ਉਤਾਰ ਸਕਦੇ ਹੋ।
ਕੀਬੋਰਡ ਇਹੀ ਹੈ, ਸਿਰਫ਼ ਨਾਮ ਬਦਲਿਆ ਹੈ।
JagooKhalsa.com Online Keyboard (ਸਿਰਫ਼ ਇੰਟਰਨੈੱਟ ਐਕਸਪਲੋਰਰ ਵਿਚ ਚੱਲਦਾ ਹੈ)
Shurli.com Online Punjabi Unicode Keyboard (ਮਾਉਸ ਸਹੂਲਤ ਲਈ ਇੰਟਰਨੈੱਟ ਐਕਸਪਲੋਰਰ ਵਰਤੋਂ ਕਰੋ) Shurli.com
ਕੀਬੋਰਡ ਕਿਵੇਂ ਇੰਸਟਾਲ ਕਰਨਾ ਹੈ? ਇਸ ਲਈ 'ਕੰਪਿਊਟਰ ਤੇ ਪੰਜਾਬੀ ਵਿਚ ਕਿਵੇਂ ਲਿਖੀਏ?' ਲਿੰਕ ਤੇ ਕਲਿੱਕ ਕਰੋ।