ਮੈਕ ਤੇ ਗੁਰਮੁਖੀ ਯੂਨੀਕੋਡ ਦੇ ਨਿਜੀ ਕੀਬੋਰਡ ਕਿਵੇਂ ਇੰਸਟਾਲ ਕਰੀਏ?
ਕੰਪਿਊਟਰ ਦੀ ਸੈਟਿੰਗ ਕਿਵੇਂ ਕਰੀਏ? - ਵੀਡੀਓ ਸਿੱਖਿਆ ਅਤੇ ਕੀਬੋਰਡ ਫੋਟੋਆਂ
macOS High Sierra 10.13 ਲਈ
ਵੀਡੀਓ: Punjabi Tutorials YouTube Link ਉਤਾਰਾ: ਗੂਗੂਲ ਡਰਾਈਵ ਲਿੰਕ ੧ ਜੱਟਸਾਈਟ ਲਿੰਕ ਉਤਾਰਾ ੨
ਅਪਡੇਟ: 10.05.2018
ਖੋਜਕਾਰ, ਨਿਰਮਾਤਾ, ਫੋਟੋਆਂ ਅਤੇ ਵੀਡੀਓ: ਹਰਦੀਪ ਮਾਨ ਜਮਸ਼ੇਰ ਅਸਟਰੀਆ (੪੨ ਘੰਟਿਆਂ ਦੀ ਮਿਹਨਤ)
ਸਭ ਤੋਂ ਪਹਿਲਾ ਹਰਦੀਪ ਸਿੰਘ ਗਿੱਲ (ਵੀਆਨਾ, ਅਸਟਰੀਆ) ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਕਾਰਜ ਸੰਭਵ ਹੋਇਆ। ਪਹਿਲਾ ਤਾਂ ਉਨ੍ਹਾਂ ਨੇ ਮੇਰੇ ਤੇ ਭਰੋਸਾ ਕਰ ਕੇ ਮੈਕ ਲਈ ਨਵੇਂ ਤੇ ਸੋਖੇ ਗੁਰਮੁਖੀ ਕੀਬੋਰਡ ਬਣਾਉਣ ਲਈ ਆਪਣਾ ਐਪਲ-ਕੰਪਿਊਟਰ ਦਿੱਤਾ। ਫਿਰ ਮੈਂ ਜਦ ਦੱਸਿਆ, ਹੁਣ ਸਮੱਸਿਆ ਵੈੱਬਸਾਈਟ ਤੋਂ ਉਤਾਰ ਕੇ ਦੂਸਰੇ ਕੰਪਿਊਟਰ ਤੇ ਇੰਸਟਾਲ ਕਰ ਕੇ ਟੈਸਟ ਕਰਨ ਦੀ ਹੈ ਤਾਂ ਆਪ ਜੀ ਨੇ ਕਿਹਾ: "ਇਕ ਹੋਰ ਵਧੀਆ ਨਵਾਂ ਐਪਲ ਦਾ ਕੰਪਿਊਟਰ ਹੈ, ਘਰੇ ਆ ਕੇ ਆਪ ਹੀ ਟੈਸਟ ਕਰ ਲਈ"। ਇਸ ਤਰ੍ਹਾਂ ਇਹ ਖੋਜ ਨਿਪਰੇ ਚੜ੍ਹੀ।
'ਹਰਦੀਪ ਮਾਨ ਜਮਸ਼ੇਰ ਅਸਟਰੀਆ' ਵਲੋਂ ਬਣਾਏ ਗੁਰਮੁਖੀ ਯੂਨੀਕੋਡ ਦੇ ਕੀਬੋਰਡਾਂ ਬਾਰੇ ਜਾਣਕਾਰੀ ਲਿੰਕ
Mac OS Version 10.6.8 ਲਈ
Gurmukhi - AnmolLipi Gurmukhi - DRChatrik Gurmukhi - Asees (Remington)
ਜਿਨ੍ਹਾਂ ਕੰਪਿਊਟਰ ਤੇ 'ਆਮ ਅਨਮੋਲ ਲਿਪੀ ਕੀਬੋਰਡ' ਵਿਚ ਅੱਧਕ ਨਹੀਂ ਦਿਸਦੀ ਜਾਂ ਪੈਂਦੀ, ਉਨ੍ਹਾਂ ਲਈ ਲਿੰਕ
Gurmukhi - AnmolLipi Keyboard with Adhak for Mac OS Extended (Journaled) Version 10.7.5
ਮੈਕ ਦੇ ਆਪਣੇ ੨ ਗੁਰਮੁਖੀ ਯੂਨੀਕੋਡ ਦੇ ਕੀਬੋਰਡ
Gurmukhi - QWERTY Gurmukhi - (Inscript)
ਕੀਬੋਰਡ ਕਿਵੇਂ ਇੰਸਟਾਲ ਕਰੀਏ ਅਤੇ ਵਰਤੀਏ?
ਵੀਡੀਓ ਰਾਹੀ ਜਾਣਕਾਰੀ ਫੋਟੋਆਂ ਰਾਹੀ ਜਾਣਕਾਰੀ
Mac OS X - Infos abt: Custom Gurmukhi Keyboard Layout Install, Write, Unicode
ਕੀਬੋਰਡ: Gurmukhi - AnmolLipi (ਮੁੱਖ ਅਤੇ ਸਿਫ਼ਟ ਬਟਨ ਗਰੁੱਪ ਫੋਟੋ)
Gurmukhi - AnmolLipi (Zip File, 526 KB)
ਕੀਬੋਰਡ: Gurmukhi - DRChatrik (ਮੁੱਖ ਅਤੇ ਸਿਫ਼ਟ ਬਟਨ ਗਰੁੱਪ ਫੋਟੋ)
Gurmukhi - DRChatrik (Zip File 376 KB)
ਕੀਬੋਰਡ: Gurmukhi - Asees (Remington) (ਮੁੱਖ ਅਤੇ ਸਿਫ਼ਟ ਬਟਨ ਗਰੁੱਪ ਫੋਟੋ)
Gurmukhi - Asees (Remington) {Zip File 425 KB}
ਜੇਕਰ 'ਆਮ Gurmukhi - AnmolLipi ਕੀਬੋਰਡ' ਨਾਲ ਅੱਧਕ ਨਹੀਂ ਦਿਸਦੀ ਜਾਂ ਪੈਂਦੀ ਤਾਂ ਤੁਸੀਂ 'ਖਾਸ ਕੀਬੋਰਡ' ਉਤਾਰ ਕੇ ਭਰ ਸਕਦੇ ਹੋ। ਫਿਰ ਅੱਧਕ ਦਿਸੇਗੀ ਤੇ ਪਵੇਗੀ।
Gurmukhi - AnmolLipi with Adhak For Mac OS v10.7.5 (Zip File, 106 KB)
ਰੋਮਨ ਗਿਣਤੀ ਅੰਕ, ਫੇਸਬੁੱਕ ਸਮਾਇਲੀ ਲਈ ਰੋਮਨ-ਅੱਖਰ ਅਤੇ ਹੋਰ ਜ਼ਰੂਰੀ ਸਿੰਬਲ Option (alt)-ਬਟਨ-ਗਰੁੱਪ ਵਿਚ ਰੱਖੇ ਗਏ ਹਨ।
ਇਹ ਬਟਨ-ਗਰੁੱਪ ਤਿੰਨੇ ਕੀਬੋਰਡਾਂ (ਅਨਮੋਲ ਲਿਪੀ, ਡੀਆਰਚਾਤ੍ਰਿਕ, ਅਸੀਸ) ਵਿਚ ਉਪਲਬਧ ਹੈ।
ਮੈਕ ਕੀਬੋਰਡ: Gurmukhi - QWERTY (ਮੁੱਖ, ਸਿਫ਼ਟ ਅਤੇ ਔਪਸ਼ਨ ਬਟਨ ਗਰੁੱਪ ਫੋਟੋ)
ਜੇਕਰ ਤੁਸੀਂ ਕਵੈਰਟੀ, ਅਨਮੋਲ ਲਿਪੀ, ਅਸੀਸ ਅਤੇ ਡੀਆਰਚਾਤ੍ਰਿਕ ਕੀਬੋਰਡਾਂ ਵਿਚ Caps Lock ਬਟਨ ਚਾਲੂ ਕਰ ਦਿੰਦੇ ਹੋ ਤਾਂ ਰੋਮਨ ਅੱਖਰ, ਗਿਣਤੀ ਅੰਕ ਅਤੇ ਸਿੰਬਲ ਲਿਖੇ ਜਾ ਸਕਦੇ ਹਨ।