ਵਿਆਹ ਸੰਬੰਧੀ ੧੦੩ ਆਡੀਓ ਪੰਜਾਬੀ ਗੀਤਾਂ ਦੀ ਸੂਚੀ ੨
ਖੋਜ ਕਰਤਾ: ਹਰਦੀਪ ਮਾਨ ਜਮਸ਼ੇਰ, ਅਸਟਰੀਆ
ਧੰਨਵਾਦ: ਗੀਤਕਾਰ, ਗਾਇਕ, ਸੰਗੀਤਕਾਰ ਦਾ
ਸੰਪੂਰਨ ਵਿਕਸਿਤ ਸਭਿਆਚਾਰ ਅਤੇ ਕੌਮ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਸ ਕੋਲ ਉਸ ਦੀ ਮਾਂ ਬੋਲੀ ਵਿਚ ਸਾਰੀਆਂ ਸਹੂਲਤਾਂ ਮੌਜੂਦ ਹੋਣ। ਮਤਲਬ ਆਪਣੀ ਮਾਂ ਬੋਲੀ ਵਿਚ ਲਿਖਣ ਦੀ, ਗਾਉਣ-ਵਜਾਉਣ ਦੀ, ਤਕਨੀਕੀ ਸਿੱਖਿਆ ਦੀ ਸਹੂਲਤ ਤੇ ਹੋਰ। ਪੰਜਾਬੀ ਸਭਿਆਚਾਰ ਵਿਚ ਸਭ ਕੁਝ ਉਪਲਬਧ ਹੈ, ਪਰ ਸਾਂਭ-ਸੰਭਾਲ ਅਤੇ ਸਾਰਥਕ ਪੇਸ਼ਕਾਰੀ ਨਹੀਂ ਹੈ। ਜਿਸ ਕਰਕੇ ਪੰਜਾਬੀਆਂ ਨੂੰ ਅੰਗ੍ਰੇਜ਼ੀ ਅਤੇ ਹਿੰਦੀ ਦੀ ਬਾਂਹ ਫੜਨੀ ਪੈਂਦੀ ਹੈ। ਜਿਵੇਂ ‘ਚੁੰਨੀ ਚੜਾਈ’ ਸੰਬੰਧੀ ਗੀਤ ਉਪਲਬਧ ਹੈ, ਪਰ ਫਿਰ ਵੀ ‘ਮੇਰੇ ਸਰ ਪੇ ਦੁੱਪਟਾ’ ਜਾਂ ‘ਓੜ੍ਹਨੀ ਓੜ੍ਹਨੀ’ ਸੁਣਨ ਨੂੰ ਮਿਲਦਾ ਹੈ। ਪੇਸ਼ ਹੈ ਵਿਆਹ ਸੰਬੰਧੀ ੧੦੩ ਗੀਤਾਂ ਦਾ ਸੂਚੀ:
ਵਿਆਹ ਗੀਤ (274 MB) ਪਹਿਲੇ ਤੇ ਬਾਅਦ ਵਾਲੇ ਸ਼ਗਨ ਗੀਤ (49 MB) ਲਾੜੀ ਗੀਤ (58 MB)
ਵਿਚਕਾਰਲੇ ਹਿੱਸੇ ਲਈ ਗੀਤ (156 MB) ਅਖੀਰਲੇ ਹਿੱਸੇ ਲਈ ਗੀਤ (154 MB)
ਵਿਆਹ ਗੀਤ |
|||
ਮੁਖੜਾ |
ਗਾਇਕ |
ਐਲਬਮ |
ਸਾਲ |
ਆਏ ਵੀਰ ਦਾ ਵਿਆਹ |
ਮਦਨ ਬਾਲਾ ਤੇ ਹੋਰ |
ਗੀਤ ਸ਼ਗਨਾਂ ਦੇ |
੨੦੦੪ |
ਆ ਭਾਬੀ, ਆ ਸੁਰਮਾ ਪਾ (ਭਾਬੀਏ ਸੁਰਮਾ ੧) |
ਜੱਸੀ ਸੰਧੂ |
The First Stroke |
੨੦੦੮ |
ਭਾਬੀਏ ਪਾ ਸੁਰਮਾ (ਭਾਬੀਏ ਸੁਰਮਾ ੨) |
ਸੁਰਿੰਦਰ ਛਿੰਦਾ |
Doing It All Over Again |
|
ਭਾਬੀ ਸੁਰਮਾ ਪਾਵੇ (ਭਾਬੀਏ ਸੁਰਮਾ ੩) |
|
ਸੂਹੀ ਫੁਲਕਾਰੀ |
੨੦੦੭ |
Cake Cut (Wedding Cake) |
ਕੇ. ਐੱਸ ਭੰਮਰਾ ਤੇ ਹੋਰ |
Boliyan & Wedding Songs Vol I |
੨੦੦੪ |
ਵਧਾਈਆਂ (ਕਲਗੀ ਲਾਉਂਦੇ ੧) |
ਪ੍ਰੇਮੀ ਜੌਹਲ |
ਨੱਚਦੇ ਪੰਜਾਬੀ |
੨੦੦੧ |
ਜੰਞ ਮੇਰੇ ਵੀਰੇ ਦੀ (ਕਲਗੀ ਲਾਉਂਦੇ ੨) |
ਰਵਿੰਦਰ ਗਰੇਵਾਲ |
ਮਹਿਫ਼ਲ ਮਿੱਤਰਾਂ ਦੀ |
੧੯੯੭ |
ਸਲਾਮੀਆਂ (ਨਹਾ ਧੋ ਕੇ) |
ਰਣਜੀਤ ਤੇਜੀ |
ਸਲਾਮੀਆਂ (ਵਿਆਹ ਦੇ ਗੀਤ) |
੨੦੦੯ |
ਹੁਣ ਕਿਧਰ ਗਈਆਂ ਵੇ, ਸਰਵਣ |
|
|
|
ਬੱਲੇ ਬੱਲੇ (ਖ਼ੁਸ਼ੀਆਂ) |
ਫਰੋਜ਼ ਖਾਨ ਤੇ ਹੋਰ |
ਮੇਲ ਕਰਾਦੇ ਰੱਬਾ (ਫ਼ਿਲਮ) |
੨੦੧੦ |
ਦਿਨ ਆਇਆ ਖ਼ੁਸ਼ੀਆਂ ਦਾ |
ਅਮਰਜੀਤ ਸਿੱਧੂ |
Wedding Bhangra Songs 2 |
੨੦੦੪ |
ਇਹ ਦਿਨ ਖ਼ੁਸ਼ੀਆਂ ਦੇ |
ਗਿੱਲ ਹਰਦੀਪ |
ਹੱਦ ਹੋ ਗਈ |
੨੦੦੬ |
ਕੁੜਮਾਈ |
ਕੇ. ਐੱਸ ਭੰਮਰਾ |
The Wedding Album |
੧੯੯੯ |
ਕੁੜਮ ਕੁੜਮਾਈ (ਸ਼ਬਦ) |
ਭਾਈ ਦਵਿੰਦਰ ਸਿੰਘ ਸੋਢੀ |
ਮਨਿ ਵਜੀਆਂ ਵਾਧਾਈਆਂ |
੧੯੯੮ |
ਕੁੜਮਾਂ ਕੱਲੜ ਕਿਉਂ ਆਇਆ |
|
|
|
ਮਾਵਾਂ ਤੇ ਧੀਆਂ (ਮਾਂ-ਧੀ ਗੀਤ) |
ਜਸਪਿੰਦਰ ਨਰੂਲਾ |
ਲੈਲਾ (ਹਿੰਦੀ ਫ਼ਿਲਮ) |
੨੦੦੨ |
ਮੱਥੇ ਤੇ ਚਮਕਣ ਵਾਲ (ਮਾਈਆਂ) |
|
|
|
ਲਾੜੇ ਨੂੰ ਵੱਟਣਾ ਲਾਈਏ (ਮਾਈਆਂ) |
|
|
|
ਮੇਲ ਕਰਾਦੇ ਰੱਬਾ (ਕੁੜੀ ਬਾਰੇ ਗੀਤ) |
ਅਰਮਿੰਦਰ ਗਿੱਲ |
ਦਿਲਦਾਰੀਆਂ |
੨੦੦੫ |
ਬੇਬੇ ਕਹਿੰਦੀ (ਕੁੜੀ ਬਾਰੇ ਗੀਤ) |
ਸ਼ੇਰਾ ਜਸਬੀਰ |
ਜ਼ਿੰਦਗੀ |
੨੦੦੬ |
ਮਿਲਣੀ (ਮਿਲਣੀ ਗੀਤ ੧) |
ਪ੍ਰੇਮੀ ਜੌਹਲ |
Bhangra Maniax |
|
ਮਿਲੋ ਮਹਾਰਾਜ ਮੇਲਾ (ਮਿਲਣੀ ਗੀਤ ੨) |
ਕੇ. ਐੱਸ ਭੰਮਰਾ |
Boliyan & Wedding Songs Vol I |
੨੦੦੪ |
ਮਾਲਕ ਮੇਲ ਕਰਾਵੈ (ਮਿਲਣੀ ਗੀਤ ੩) |
|
|
|
ਮਿਲਣੀ (ਮਿਲਣੀ ਗੀਤ ੪) |
ਰਣਜੀਤ ਤੇਜੀ |
ਸਲਾਮੀਆਂ (ਵਿਆਹ ਦੇ ਗੀਤ) |
੨੦੦੯ |
ਵਧਾਈਆਂ (ਔਰਤਾਂ ਦੀ ਮਿਲਣੀ ਤੇ) |
ਜਸਪਿੰਦਰ ਨਰੂਲਾ ਤੇ ਹੋਰ |
ਇਕ ਜਿੰਦ ਇਕ ਜਾਨ (ਫ਼ਿਲਮ) |
੨੦੦੬ |
ਕਿੱਡੀ ਸੋਹਣੀ ਬਹੂ (ਨੱਚ-ਟੱਪ ਗੀਤ) |
ਨਿਰਮਲ ਸਿੱਧੂ |
ਸਾਜਨ ਵਿੱਛੜੇ |
੨੦੦੫ |
ਨੱਚਣਾ ਹੀ ਪੈਣਾ (ਨੱਚ-ਟੱਪ ਗੀਤ) |
ਕੇ. ਐੱਸ. ਮੱਖਣ |
ਬਿਲੋ |
੨੦੦੪ |
ਨੱਚ ਕੇ ਵਿਖਾਓ(ਨੱਚ-ਟੱਪ ਗੀਤ) |
ਇੰਦਰਜੀਤ ਨਿੱਕੂ |
ਦਿਲ ਵਿਚ |
੨੦੦੭ |
ਨੱਚ ਨਵੀਂਏ ਭਰਜਾਈਏ (ਨੱਚ-ਟੱਪ ਗੀਤ) |
ਬਲਕਾਰ ਸਿੱਧੂ |
ਚੁਬਾਰੇ ਵਾਲੀ ਬਾਰੀ |
੨੦੦੭ |
ਸ਼ੌਕ ਦੇ ਗੇੜੇ (ਨੱਚ-ਟੱਪ ਗੀਤ) |
ਹਰਭਜਨ ਮਾਨ |
ਨਜ਼ਰਾਂ ਮਿਲੀਆਂ |
੨੦੦੮ |
ਨੱਚਣਾ (ਨੱਚ-ਟੱਪ ਗੀਤ) |
ਜੈਜ਼ੀ ਬੀ |
ਰੋਮੀਓ |
੨੦੦੬ |
ਆਈ ਬਾਬਾ ਨਾਨਕਾ (ਨਾਨਕਾ ਮੇਲ ੧) |
|
|
|
ਮੇਲ ਨਾਨਕਾ (ਨਾਨਕਾ ਮੇਲ ੨) |
ਬਿੱਲਾ ਸਹੋਤਾ |
Urban Legends |
੨੦੦੫ |
ਸ਼ਿੰਦਆ ਤੇਰੀਆਂ ਨਾਨਕੀਆਂ (ਨਾਨਕਾ ਮੇਲ ੩) |
ਮਲਕਾ, ਜੋਤੀ ਤੇ ਹੋਰ |
ਸੂਹੀ ਫੁਲਕਾਰੀ |
੨੦੦੮ |
ਖੜੇ ਨਾਨਕੇ ਦਰਾਂ ਤੇ (ਨਾਨਕਾ ਮੇਲ ੪) |
|
|
|
ਤੇਰਾ ਲੱਗੇ ਜਾਨ ਤੋਂ ਪਿਆਰਾ (ਸਿਹਰਾ ੧) |
ਪ੍ਰੇਮੀ ਜੌਹਲ |
Bhangra Maniax |
|
ਇਹ ਸੋਨੇ ਦੀਆਂ ਤਾਰਾਂ ਵਾਂਗੂ (ਸਿਹਰਾ ੨) |
ਬਿੱਟੂ ਧਾਖਾ |
|
|
ਇੰਜੜੀ (ਸਿਹਰਾ ੩) |
ਕੇ. ਐੱਸ ਭੰਮਰਾ |
The Wedding Album |
੧੯੯੯ |
ਸਿਹਰਾ (ਸਿਹਰਾ ੪) |
ਰਣਜੀਤ ਤੇਜੀ |
ਸਲਾਮੀਆਂ (ਵਿਆਹ ਦੇ ਗੀਤ) |
੨੦੦੯ |
ਸਗਨਾਂ ਦੀ ਵੇਲ |
|
Desi Weddings Songs |
|
ਪਹਿਲੇ ਤੇ ਬਾਅਦ ਵਾਲੇ ਸ਼ਗਨ ਗੀਤ |
|||
ਮੁਖੜਾ |
ਗਾਇਕ |
ਐਲਬਮ |
ਸਾਲ |
ਕਿਹਨੇ ਫੜੀ ਤੇਰੀ ਵੰਗ (ਘੋੜੀ) |
ਮਲਕਾ, ਜੋਤੀ ਤੇ ਹੋਰ |
ਸੂਹੀ ਫੁਲਕਾਰੀ |
੨੦੦੮ |
ਨਿੱਕੀ ਨਿੱਕੀ ਕਣੀ (ਘੋੜੀ) |
ਮਲਕਾ, ਜੋਤੀ ਤੇ ਹੋਰ |
ਸੂਹੀ ਫੁਲਕਾਰੀ |
੨੦੦੮ |
ਮਹਿੰਦੀ, ਮਾਧੋ ਰਾਮਾਂ ਪੇਚਾਂ |
ਮਦਨ ਤੇ ਹੋਰ |
The Rough Guide To Bhangra Dance |
੨੦੦੬ |
ਵਧਾਈ (ਮੰਗਣੀ ਸੰਬੰਧੀ ਦੋ ਲਾਈਨਾਂ) |
ਰਾਣਾ ਰਣਬੀਰ |
ਮੇਰਾ ਪਿੰਡ (ਫ਼ਿਲਮ) |
੨੦੦੮ |
ਨੱਚ ਮਿੱਤਰਾਂ ਗਾ ਮਿੱਤਰਾਂ (ਮੰਗਣੀ) |
ਅਰਵਿੰਦਰ ਸਿੰਘ ਤੇ ਹੋਰ |
ਮੰਨਤ (ਫ਼ਿਲਮ) |
੨੦੦੬ |
ਮੰਗਣੀ ਹੋ ਗਈ (ਮੰਗਣੀ) |
ਡਾ. ਗੁਰਦਾਸ ਮਾਨ |
ਦੇਸ ਹੋਇਆ ਪ੍ਰਦੇਸ (ਫ਼ਿਲਮ) |
੨੦੦੫ |
ਕੱਢ ਕੇ ਨੋਟ ਦਸਾਂ ਦਾ, ਮੁੰਡੇ ਦੀ ਝੋਲੀ (ਠਾਕਾ) |
ਕੇ. ਐੱਸ. ਭੰਮਰਾ |
The Wedding Album |
੧੯੯੯ |
Wedding Anniversary |
ਪ੍ਰੇਮੀ ਜੌਹਲ |
ਵਿਆਹ ਦੀਆਂ ਖ਼ੁਸ਼ੀਆਂ |
|
Wedding Reception |
ਪ੍ਰੇਮੀ ਜੌਹਲ |
Bhangra Maniax |
|
ਲਾੜੀ ਗੀਤ |
|||
ਮੁਖੜਾ |
ਗਾਇਕ |
ਐਲਬਮ |
ਸਾਲ |
ਲਾਲ ਚੂੜਾ ਛਣਕਦਾ |
|
|
|
ਬਾਬਲ ਦਾ ਵਿਹੜਾ (ਚੁੰਨੀ ਚੜਾਈ) |
ਡੌਲੀ ਗੁਲੇਰੀਆ ਤੇ ਹੋਰ |
ਬਾਬਲ ਦਾ ਵਿਹੜਾ (ਨਿੱਕੀ ਫ਼ਿਲਮ) |
੨੦੦੮ |
ਮਾਮਾ ਭਾਣਜੀ ਹੱਥ ਚੂੜਾ |
ਪ੍ਰੇਮੀ ਜੌਹਲ |
|
|
ਚੂੜਾ ਚੂੜਾ |
ਸਨੇਹ ਨਾਗੀਆ |
Wedding Songs - The Dance Mix |
੨੦੦੬ |
ਬਾਬਲ ਦਾ ਦਿਲ (ਮਾਈਆਂ ਲਾੜੀ) |
ਡਾ. ਗੁਰਦਾਸ ਮਾਨ |
ਇਸ਼ਕ ਦਾ ਗਿੱਧਾ |
੨੦੦੩ |
ਮਹਿੰਦੀ (ਮਾਈਆਂ ਲਾੜੀ) |
ਮਿਸ ਪੂਜਾ |
ਚੰਨਾ ਸੱਚੀ ਮੁੱਚੀ (ਫ਼ਿਲਮ) |
੨੦੧੦ |
ਮਹਿੰਦੀ ਨੀ ਮਹਿੰਦੀ |
|
|
|
ਮੈਂ ਚੱਲੀ ਪਿਆ ਪੇਕੇੜੇ |
|
|
|
ਵੀਡੀਓ ਵਿਚਕਾਰਲੇ ਹਿੱਸੇ ਲਈ ਗੀਤ |
|||
ਮੁਖੜਾ |
ਗਾਇਕ |
ਐਲਬਮ |
ਸਾਲ |
ਦਿਓਰ ਦਾ ਵਿਆਹ |
B21 |
By Public Demand |
੧੯੯੮ |
ਦੁਹਲੇ ਰਾਜਾ (ਕਾਰਾਂ ਵਿਚ ਬਹਿ ਗਈ ਜੰਞ) |
Various |
Desi Weddings Songs |
|
ਵੀਰ ਜੀ ਵਿਆਹੁਣ ਚੱਲਿਆ |
ਜੱਸੀ ਸਿੱਧੂ |
Reality Check |
੨੦੦੬ |
ਵਿਆਹ ਕੇ ਲਿਆਵਾਂਗੇ (ਕੇਕ ਕੱਟ) |
ਏ. ਐੱਸ. ਕੰਗ |
ਪਿਆਰ |
੨੦੦੪ |
ਦੁਹਲੇ ਰਾਜਾ ਜੀ |
ਦਿਲਜੀਤ |
Dil (India) & Haysha (UK) |
੨੦੦੪ |
ਜਾਂਞੀਓ ਲੰਘਦੇ ਜਾਓ (ਇਕ ਲਾਈਨ) |
ਮਲਕਾ, ਜੋਤੀ |
ਸੂਹੀ ਫੁਲਕਾਰੀ |
੨੦੦੮ |
ਜੰਞ ਮਾਹੀ ਲੈ ਆਇਆ |
ਬਲਦੀਪ ਜਬਲੇ |
The Rough Guide To Bhangra Dance |
੨੦੦੦ |
ਦੁਹਲੇ ਰਾਜਾ ਚੱਲੇ ਸੁਸਰਾਲ ਬਈ |
ਰਣਜੀਤ ਤੇਜੀ |
ਸਲਾਮੀਆਂ (ਵਿਆਹ ਦੇ ਗੀਤ) |
੨੦੦੯ |
ਜਾਗੋ |
ਹਰਭਜਨ ਮਾਨ ਤੇ ਹੋਰ |
ਦਿਲ ਆਪਣਾ ਪੰਜਾਬੀ (ਫ਼ਿਲਮ) |
੨੦੦੬ |
ਪਾਸੇ ਹੱਟ ਜਾ (ਨਾਕਾ ਸਾਲ਼ੀਆਂ ਦਾ) |
Mander Brothers |
ਸ਼ੌਂਕਣ ਮੇਲੇ ਦੀ |
੨੦੦੫ |
ਰੀਬਨ ਕਟਾ ਜੀਜਾ (ਨਾਕਾ ਸਾਲ਼ੀਆਂ ਦਾ) |
ਮਿਸ ਪੂਜਾ |
ਸੂਹੀ ਫੁਲਕਾਰੀ |
੨੦੦੮ |
ਗੁਰਸਿਖਾ ਮਨਿ ਵਾਧਾਈਆਂ (ਸ਼ਬਦ) |
ਭਾਈ ਦਵਿੰਦਰ ਸਿੰਘ ਸੋਢੀ |
ਮਨਿ ਵਜੀਆਂ ਵਾਧਾਈਆਂ |
੧੯੯੮ |
ਹਰ ਪ੍ਰਭ ਕਾਜ ਰਚਾਏ (ਸ਼ਬਦ) |
ਭਾਈ ਦਵਿੰਦਰ ਸਿੰਘ ਸੋਢੀ |
ਮਨਿ ਵਜੀਆਂ ਵਾਧਾਈਆਂ |
੧੯੯੮ |
ਜੋੜੀ ਜੀਵੇ ਜੁਗ (ਸ਼ਬਦ) |
ਭਾਈ ਦਵਿੰਦਰ ਸਿੰਘ ਸੋਢੀ |
ਮਨਿ ਵਜੀਆਂ ਵਾਧਾਈਆਂ |
੧੯੯੮ |
ਵਿਆਹ ਹੋਇਆ ਮੇਰੇ ਬਾਬਲਾ (ਸ਼ਬਦ) |
ਭਾਈ ਜੋਗਿੰਦਰ ਸਿੰਘ ਜੀ |
ਘਰਿ ਸੁਖਿ ਵਸਿਆ ਬਾਹਰਿ ਸੁਖੁ ਪਾਇਆ |
੨੦੦੬ |
ਸ਼ੁਭ ਕਾਜ ਤੇਰਾ ਹੋਇਆ (ਲਾੜਾ ਗੀਤ) |
ਲਾਲ ਚੰਦ ਯਮਲਾ ਜੱਟ |
ਦੱਸ ਮੈਂ ਕੀ ਪਿਆਰ ਵਿਚੋਂ ਖੱਟਿਆ |
|
ਵੀਰ ਦੇ ਵਿਆਹ ਪਾਉਣਾ ਭੰਗੜਾ (ਵਿਆਹ ਗੀਤ) |
ਮਾਸਟਰ ਸਲੀਮ |
ਡਾਂਗਾਂ |
੨੦੦੫ |
ਵਿਆਹ ਸਾਡੇ ਵੀਰੇ ਦਾ (ਵਿਆਹ ਗੀਤ) |
ਮਾਣਕ ਈ |
Da Next Session |
੨੦੦੪ |
ਯਾਰ ਦਾ ਵਿਆਹ (ਵਿਆਹ ਗੀਤ) |
ਹਰਭਜਨ ਤਲਵਾਰ |
ਰਾਂਝਣਾ |
੨੦੦੩ |
ਯਾਰ ਦੀ ਸ਼ਾਦੀ (ਵਿਆਹ ਗੀਤ) |
ਦੇਬੀ ਮਖਸੂਸਪੁਰੀ |
ਇਸ਼ਕ ਦੀ ਮਹਿੰਦੀ |
੨੦੦੯ |
ਵੀਡੀਓ ਅਖੀਰਲੇ ਹਿੱਸੇ ਲਈ ਗੀਤ |
|||
ਮੁਖੜਾ |
ਗਾਇਕ |
ਐਲਬਮ |
ਸਾਲ |
ਗਿੱਧਾ ਤੇ ਬੋਲੀਆਂ (ਭਾਬੀ ਆਈ) |
ਹਰਵਿੰਦਰ ਹੁੰਦਲ ਤੇ ਹੋਰ |
ਇਕ ਜਿੰਦ ਇਕ ਜਾਨ (ਫ਼ਿਲਮ) |
੨੦੦੬ |
ਗਿੱਧਾ ਤੇ ਬੋਲੀਆਂ |
ਡੋਲ ਜਗੀਰੋ ਦਾ |
The Ultimate Wedding Collection |
੨੦੦੬ |
ਰੱਬ ਨੇ ਬਣਾਈਆਂ ਜੋੜੀਆਂ (ਜੋੜੀ ਗੀਤ ੧) |
ਡਾ. ਗੁਰਦਾਸ ਮਾਨ |
ਮਿੰਨੀ ਪੰਜਾਬ (ਫ਼ਿਲਮ) |
੨੦੦੯ |
ਮੁੰਡਾ ਆਪਣੇ ਵਿਆਹ ਵਿਚ (ਜੋੜੀ ਗੀਤ ੨) |
ਬਲਕਾਰ ਸਿੰਧੂ |
ਲੌਂਗ ਤਵੀਤੜੀਆਂ |
੨੦੦੩ |
ਰੱਬ ਨੇ ਬਣਾਈਆਂ ਜੋੜੀਆਂ (ਜੋੜੀ ਗੀਤ ੩) |
ਬੱਬੂ ਮਾਨ |
ਰੱਬ ਨੇ ਬਣਾਈਆਂ ਜੋੜੀਆਂ (ਫ਼ਿਲਮ) |
੨੦੦੬ |
ਰੱਬ ਨੇ ਬਣਾਈਆਂ ਜੋੜੀਆਂ (ਜੋੜੀ ਗੀਤ ੪) |
ਸ਼ਿਨ, ਦੀਪਾਲੀ ਸੋਮਿਆ |
DCS = DesiCultureShock CD1 |
੨੦੦੭ |
ਹਮਸਫ਼ਰ (ਜੋੜੀ ਗੀਤ ੫) |
ਸ਼ੇਰਾ ਜਸਵੀਰ |
ਹਮਸਫ਼ਰ |
੨੦੧੦ |
ਸੋਹਣਾ ਮਾਹੀ (ਜੋੜੀ ਗੀਤ ੬) |
ਮਲਕੀਤ ਸਿੰਘ |
ਪਾਰੋ |
੨੦੦੨ |
ਤੇਰੀ ਮੇਰੀ ਜੋੜੀ (ਜੋੜੀ ਗੀਤ ੭) |
ਸੁੱਖੀ ਲਾਲੀ |
ਚੋਰੀ ਚੋਰੀ |
੨੦੦੭ |
ਰੱਬ ਨੇ ਬਣਾਤੀ ਜੋੜੀ (ਜੋੜੀ ਗੀਤ ੮) |
ਬਿੱਟੂ ਧਾਖਾ |
Planet Bhangra Vol 3 |
੧੯੯੮ |
ਸਾਰੇ ਰਲ ਮਿਲ ਦੇਈਏ ਵਧਾਈਆਂ |
ਹਰਦੇਵ ਮਾਹੀਨੰਗਲ |
ਜੌਬਨ |
੨੦੦੩ |
ਸ਼ਗਨਾਂ ਦੇ ਦਿਨ |
ਪਲਵਿੰਦਰ ਧਾਮੀ |
ਤੂੰ ਸੋਹਣੀ ਲੱਗਦੀ |
੧੯੯੯ |
ਚੰਨ ਵਰਗੀ ਭਰਜਾਈ (ਪਾਣੀ ਵਾਰ ਗੀਤ) |
ਰਵਿੰਦਰ ਗਰੇਵਾਲ |
ਤੇਰੀ ਮੇਰੀ ਜੋੜੀ |
੧੯੯੯ |
ਘਰ ਆਈ ਸੁਲਖਣੀ (ਪਾਣੀ ਵਾਰ ਗੀਤ) |
ਮਲਕਾ, ਜੋਤੀ ਤੇ ਹੋਰ |
ਸੂਹੀ ਫੁਲਕਾਰੀ |
੨੦੦੮ |
ਪਾਣੀ ਵਾਰ ਬੰਨੇ ਦੀਏ ਮਾਏ (ਪਾਣੀ ਵਾਰ ਗੀਤ) |
|
Desi Weddings Songs |
|
ਪਾਣੀ ਵਾਰ ਬੰਨੇ ਦੀਏ ਮਾਏ (ਪਾਣੀ ਵਾਰ ਗੀਤ) |
ਮਲਕਾ, ਜੋਤੀ ਤੇ ਹੋਰ |
ਸੂਹੀ ਫੁਲਕਾਰੀ |
੨੦੦੮ |
ਮੁਬਾਰਕਾਂ (ਵੀਰ ਵਿਆਹ ਕੇ ਲੈ ਆਇਆ) |
ਗੁਰਪ੍ਰੀਤ ਦੱਤ |
ਤੇਰੇ ਪਿਆਰ ਵਿਚ |
੨੦੦੫ |
ਵੀਰ ਮੇਰਾ (ਵੀਰ ਵਿਆਹ ਕੇ ਲੈ ਆਇਆ) |
ਜੱਸੀ ਪ੍ਰੇਮੀ |
Wedding Songs 2 |
੨੦੦੪ |
ਵੀਰ ਵਿਆਹ (ਵੀਰ ਵਿਆਹ ਕੇ ਲੈ ਆਇਆ) |
ਜੋਤੀ ਢਿੱਲੋਂ, ਸੁਖਰਾਜ ਨਿਝਰ |
ਦੇ ਲੈ ਗੇੜਾ - Remix Album |
੨੦੦੫ |
ਵਿਹੜਾ ਸ਼ਗਨਾਂ ਦਾ |
|
|
|
ਬਾਬੁਲ ਦੇ ਵਿਹੜੇ (ਵਿਦਾਈ ਗੀਤ ੧) |
ਹਰਭਜਨ ਮਾਨ |
ਨਜ਼ਰਾਂ ਮਿਲੀਆਂ |
੨੦੦੮ |
ਕਰਕੇ ਦੇਸ਼ ਬੇਗਾਨਾ (ਵਿਦਾਈ ਗੀਤ ੨) |
ਹਰਭਜਨ ਮਾਨ |
ਹਾਏ ਮੇਰੀ ਬਿਲੋ |
੨੦੦੧ |
ਸ਼ਹਿਨਾਈ (ਵਿਦਾਈ ਗੀਤ ੩) |
ਉਦਭਵ |
ਇਕ ਜਿੰਦ ਇਕ ਜਾਨ (ਫ਼ਿਲਮ) |
੨੦੦੬ |
ਸੱਸ, ਸਹੁਰਾ, ਰਾਜ ਕੁਮਾਰ (ਵਿਦਾਈ ਗੀਤ ੪) |
ਬੱਬੂ ਮਾਨ |
ਹਸ਼ਰ (ਫ਼ਿਲਮ) |
੨੦੦੮ |
ਹਾਏ ਓ ਮੇਰਿਆ (ਵਿਦਾਈ) |
|
The Ultimate Wedding Collection |
੨੦੦੬ |
ਸਾਡਾ ਚਿੜੀਆਂ ਦਾ ਚੱਬਾਂ (ਵਿਦਾਈ) |
ਸੁਰਿੰਦਰ ਕੌਰ, ਪ੍ਰਕਾਸ਼ ਕੌਰ |
The Ultimate Wedding Collection |
੨੦੦੬ |
ਇਸ ਤੋਂ ਇਲਾਵਾ ਖ਼ੁਸ਼ੀਆਂ ਗੀਤ ਵੀ ‘ਵਿਆਹ ਵੀਡੀਓ’ ਲਈ ਵਰਤੇ ਜਾ ਸਕਦੇ ਹਨ।