ਖਾਸ ਮੌਕਿਆਂ ਦੀ ਵੀਡੀਓ ਲਈ ਆਡੀਓ ਗੀਤਾਂ ਦੀ ਸੂਚੀ ੧
ਖੋਜ ਕਰਤਾ: ਹਰਦੀਪ ਮਾਨ ਜਮਸ਼ੇਰ, ਅਸਟਰੀਆ
ਧੰਨਵਾਦ: ਗੀਤਕਾਰ, ਗਾਇਕ, ਸੰਗੀਤਕਾਰ ਦਾ
ਬੜਾ ਦੁੱਖ ਹੁੰਦਾ ਹੈ, ਜਦੋਂ ਪੰਜਾਬੀਆਂ ਦੇ ਖਾਸ ਮੌਕਿਆਂ ਦੀ ਵੀਡੀਓ ਵਿਚ ਅੰਗ੍ਰੇਜ਼ੀ-ਹਿੰਦੀ ਆਡੀਓ ਗਾਣੇ, ਜਿਵੇਂ ਜਨਮ ਦਿਨ ਤੇ 'Happy Birthday To You' 'पापा कहते थे बड़ा नाम करेगा' ਸੁਣਨ ਨੂੰ ਮਿਲਦੇ ਹਨ, ਜਦ ਕਿ ਪੰਜਾਬੀ ਗਾਇਕਾਂ ਵਲੋਂ ਹਰ ਵਿਸ਼ੇ ਤੇ ਗੀਤ ਪੇਸ਼ ਕੀਤੇ ਗਏ ਹਨ। ਉਦੋਂ ਤਾਂ ਗੱਲ ਹਾਸੋਹੀਣੀ ਹੋ ਜਾਂਦੀ ਹੈ, ਜਦੋਂ ਵਿਆਹ ਵਿਚ ਲੱਗ ‘ਕਲਗੀ’ ਰਹੀ ਹੁੰਦੀ ਹੈ, ਪਰ ਗੀਤ ‘ਸਿਹਰੇ’ ਦਾ ਲੱਗਾ ਹੁੰਦਾ ਹੈ। ਸੋ ਪੇਸ਼ ਹੈ ਗੀਤ ਸੂਚੀ:
ਸਾਰੇ ੪੫ ਗੀਤ ਇਕ ਵਾਰੀ ਉਤਾਰਨ ਲਈ ਲਿੰਕ (331 MB, Zip File)
ਤੁਸੀਂ ‘ਗੀਤ ਮੁਖੜੇ’ ਤੇ ਚੂਹੇ ਦਾ ਖੱਬਾ ਬਟਨ ਦੱਬ ਕੇ ਗੀਤ ਸੁਣ ਸਕਦੇ ਹੋ ਅਤੇ
‘ਗੀਤ ਮੁਖੜੇ’ ਤੇ ਸੱਜਾ ਬਟਨ ਦੱਬ ਕੇ Save Target As ... ਚੋਣ ਕਰਕੇ ਗੀਤ ਉਤਾਰ ਸਕਦੇ ਹੋ।
ਮੁਖੜਾ |
ਗਾਇਕ |
ਐਲਬਮ |
ਸਾਲ |
ਬੱਚੇ-ਬਚਪਨ ਗੀਤ |
|||
ਸ਼ੇਰਾ ਜਸਬੀਰ |
ਜ਼ਿੰਦਗੀ |
੨੦੦੬ |
|
ਡਾ. ਗੁਰਦਾਸ ਮਾਨ |
ਮਿੰਨੀ ਪੰਜਾਬ (ਫ਼ਿਲਮ) |
੨੦੦੯ |
|
ਮਨਮੋਹਨ ਵਾਰਿਸ |
ਪੰਜਾਬੀ ਵਿਰਸਾ (ਅਖਾੜਾ) |
੨੦੦੫ |
|
ਧੀ ਗੀਤ |
|||
ਲਖਵਿੰਦਰ ਵਡਾਲੀ ਤੇ ਹੋਰ |
ਅੱਖੀਆਂ ਉਡੀਕ ਦੀਆਂ (ਫ਼ਿਲਮ) |
੨੦੦੯ |
|
ਦਲਜੀਤ |
Over Exposure Smile |
੨੦੦੫ |
|
ਜਸਪਿੰਦਰ ਨਰੂਲਾ, ਸਨੀ ਮਾਨ |
Punjabi Vibes |
੨੦੦੫ |
|
ਪ੍ਰੇਮੀ ਜੌਹਲ |
Front Line |
|
|
ਡਾ. ਗੁਰਦਾਸ ਮਾਨ, ਜੂਹੀ ਚਾਵਲਾ |
ਸੁਖਮਨੀ (ਫ਼ਿਲਮ) |
੨੦੧੦ |
|
ਪੁੱਤ ਗੀਤ |
|||
ਪੈਂਦੇ ਭੰਗੜੇ (ਪੁੱਤਰਾਂ ਨਾਲ ਹੈ ਜਹਾਨ) |
ਅਮਰਜੀਤ ਹੀਰਾਪੁਰੀ |
2 Much Glassy |
੨੦੦੬ |
ਮਲਕੀਤ ਸਿੰਘ |
The Best of Golden Star |
੧੯੮੮ |
|
ਪੁੱਤਰਾਂ ਦੀਆਂ ਦਾਤਾ | ਜੱਸੀ ਸਿੰਧੂ | Singing Between The Lines | ੨੦੧੧ |
ਪੁੱਤ ਜੰਮਿਆ | ਮਲਕਾ, ਜੋਤੀ | Dance with Mallika Jyoti | ੨੦੧੦ |
ਮਲਕੀਤ ਸਿੰਘ |
ਬਿੱਲੋ ਰਾਣੀ |
੨੦੦੯ |
|
ਹੀਰਾ ਗਰੁੱਪ |
ਜਗ ਵਾਲਾ ਮੇਲਾ |
||
ਅਪਨਾ ਸੰਗੀਤ |
ਖ਼ੁਸ਼ੀਆਂ |
||
ਰੱਜ ਕੇ ਪੀ ਲਾ ਦੇ (ਪੁੱਤ ਜੰਮਿਆ) |
ਜਸ ਸਿੰਘ |
2 Much Glassy |
੨੦੦੬ |
ਸਰਦਾਰਾ ਗਿੱਲ |
Sardara’s Quest |
||
ਬਿੱਟੂ |
Planet Bhangra Vol 3 |
||
ਗੁਰਮੀਤ ਸਾਜਨ |
ਘਾਲਾ-ਮਾਲਾ (ਨਿੱਕੀ ਫ਼ਿਲਮ) |
||
ਘਰ ਲਾਲ ਆਇਆ ਪਿਆਰਾ (ਸ਼ਬਦ) |
ਭਾਈ ਦਵਿੰਦਰ ਸਿੰਘ ਸੋਢੀ |
ਵਧਾਈਆਂ (ਸ਼ਬਦ) |
੧੯੯੫ |
ਜਨਮ ਦਿਨ ਗੀਤ |
|||
ਕੇ. ਐੱਸ. ਭੰਮਰਾ |
ਮਜਾਜਣੇ |
੧੯੯੭ |
|
ਅੱਗ (ਗਰੁੱਪ) |
ਪਿਆਰ ਹੋ ਗਿਆ |
||
ਸ਼ਲਿੰਦਰ ਪ੍ਰਦੇਸੀ |
|
||
ਅਜ਼ਾਦ |
Drum ’N’ Dhol |
੧੯੮੯ |
|
ਯਾਰ ਦਾ ਜਨਮ ਦਿਨ (ਸ਼ਰਾਬ ਸੰਬੰਧੀ) |
ਸੰਘਾ |
||
ਸੁਖਸ਼ਿੰਦਰ ਛਿੰਦਾ |
ਬੱਲੇ |
੨੦੦੫ |
|
ਮਾਨਕ-ਈ |
ਵਿਰਸਾ ਪੰਜਾਬ ਦਾ |
|
|
ਸੁਖਸ਼ਿੰਦਰ ਛਿੰਦਾ |
ਜਾਦੂ |
੨੦੧੦ |
|
ਸ਼ਲਿੰਦਰ ਪ੍ਰਦੇਸੀ |
Wedding Song 2 |
|
|
ਹੋਰ ਵਿਸ਼ੇ |
|||
ਬਲਕਾਰ ਸਿੰਧੂ |
ਫੁਲਕਾਰੀ |
੨੦੦੫ |
|
ਜਸਪਿੰਦਰ ਨਰੂਲਾ ਤੇ ਹੋਰ |
ਇਕ ਜਿੰਦ ਇਕ ਜਾਨ (ਫ਼ਿਲਮ) |
੨੦੦੬ |
|
ਡਾ. ਗੁਰਦਾਸ ਮਾਨ |
ਬੂਟ ਪਾਲਸ਼ਾਂ |
੨੦੦੮ |
|
ਹਰਭਜਨ ਮਾਨ |
ਜੀ ਆਇਆਂ ਨੂੰ (ਫ਼ਿਲਮ) |
੨੦੦੩ |
|
ਹਰਭਜਨ ਮਾਨ |
ਅਸਾਂ ਨੂੰ ਮਾਣ ਵਤਨਾਂ ਦਾ (ਫ਼ਿਲਮ) |
੨੦੦੪ |
|
ਦਲੇਰ ਮਹਿੰਦੀ ਤੇ ਹੋਰ |
ਇਕ ਜਿੰਦ ਇਕ ਜਾਨ (ਫ਼ਿਲਮ) |
੨੦੦੬ |
|
ਹੌਸਲੇ ਬੁਲੰਦ (ਹੌਸਲਾ ਅਫ਼ਜਾਈ) |
ਸੁਖਵਿੰਦਰ ਸਿੰਘ |
ਕਬੱਡੀ ਇਕ ਮੁਹੱਬਤ |
੨੦੧੦ |
ਚੱਕ ਜਵਾਨਾ (ਹੌਸਲਾ ਅਫ਼ਜਾਈ) |
ਡਾ. ਗੁਰਦਾਸ ਮਾਨ |
ਚੱਕ ਜਵਾਨਾ |
੨੦੧੦ |
ਹਰਭਜਨ ਮਾਨ |
True Reflections |
੨੦੦੭ |
|
The Lion Of Punjab (ਪੰਜਾਬੀਆਂ ਬਾਰੇ) |
ਦਿਲਜੀਤ |
The Lion Of Punjab |
੨੦੧੧ |
Sons of Punjab (ਪੰਜਾਬੀਆਂ ਬਾਰੇ) |
ਸੁਖਸ਼ਿੰਦਰ ਛਿੰਦਾ |
ਜਾਦੂ |
੨੦੧੦ |
ਡਾ. ਗੁਰਦਾਸ ਮਾਨ |
ਪਿਆਰ ਕਰ ਲੈ |
੨੦੦੧ |
|
ਪ੍ਰੇਮੀ ਜੌਹਲ |
ਨੱਚਦੇ ਪੰਜਾਬੀ |
੨੦੦੧ |
|
ਜ਼ਿੰਦਗੀ ਕਾ ਪਿਆਰ ਮਿਲੇ (ਜਨਮ ਦਿਨ) | ਸਰਬਜੀਤ ਕੌਰ | The Way It Is | ੨੦੦੧ |
ਅਪਨੇ ਤੋਂ ਅਪਨੇ ਹੋਤੇ ਹੈ (ਪਰਿਵਾਰਿਕ) | ਸੋਨੂੰ ਨੀਗਮ ਤੇ ਹੋਰ | ਅਪਨੇ (ਹਿੰਦੀ ਫ਼ਿਲਮ) | ੨੦੦੭ |
ਐ ਦਿਲ ਲਾਇਆ ਹੈ ਬਹਾਰ (ਪਰਿਵਾਰਿਕ) | ਕਵੀਤਾ ਕ੍ਰਿਸ਼ਨਮੂਰਤੀ ਤੇ ਹੋਰ | ਕਿਆ ਕਹਿਨਾ (ਹਿੰਦੀ ਫ਼ਿਲਮ) | ੨੦੦੦ |