ਹਰਦੀਪ ਸਿੰਘ ਮਾਨ ਕਲਾਕਾਰੀ

ਅਨਮੋਲ ਲਿਪੀ (ਇਕ) ਬਟਨ ਫੱਟੀ ਦੇ ੪੮ (48) ਆਕਰਸ਼ਕ ਫੌਂਟ

no infono info

no info ੪੪ (44) ਆਕਰਸ਼ਕ ਫੌਂਟ         no info ੩ (3) ਫੌਂਟ ਉਤਾਰੋ         no info Jatt_Chinar Bold     

ਉਤਾਰਾ

ਅਨਮੋਲ ਲਿਪੀ (ਇਕ) ਬਟਨ ਫੱਟੀ ਦੇ ੪੪ ਆਕਰਸ਼ਕ ਫੌਂਟ
੧੮੨ ਘੰਟੇ ਲਾ ਕੇ ਫੌਂਟ ਸੁਧਾਰ ਕਰਤਾ: ਹਰਦੀਪ ਮਾਨ ਜਮਸ਼ੇਰ, ਅਸਟਰੀਆ (ਤਾਜ਼ਾ: ੦੪. ੦੨. ੨੦੧੧)

44 ਪੰਜਾਬੀ ਆਕਰਸ਼ਕ ਫੌਂਟ

ਉਤਾਰਾ
ਤਿੰਨ ਫੌਂਟ ਉਤਾਰਨ ਲਈ ਕਲਿੱਕ ਕਰੋ

ਫੌਂਟ ਸੁਧਾਰ ਕਰਤਾ (ਇਕ ਫੌਂਟ ਲਈ ੩ ਘੰਟੇ ਲੱਗਦੇ): ਹਰਦੀਪ ਮਾਨ ਜਮਸ਼ੇਰ, ਅਸਟਰੀਆ

Jatt Gurban (੧੪.੦੭.੨੦੧੧), Jatt Govind Bold (੨੧.੧੦.੨੦੧੧), Jatt Watan (੦੫.੦੪.੨੦੧੨)

ਤਿੰਨ ਫੌਂਟ


ਗੁਰਮੁਖੀ ਦੇ ਸਾਰੇ ਅੱਖਰ ਤੇ ਲਗਾ-ਮਾਤਰਾਵਾਂ, ਖੋਜ ਕਰਤਾ: ਹਰਦੀਪ ਮਾਨ ਜਮਸ਼ੇਰ, ਅਸਟਰੀਆ


Jatt Font
ਫੌਂਟ ਉਤਾਰਨ ਲਈ ਕਲਿੱਕ ਕਰੋ (੨੩.੦੭.੨੦੧੬)

Font Preview


"ਜੱਟਵਾਦ ਸਭ ਰੋਗਾਂ ਦਾ ਇਲਾਜ" ਲਿਖਣ ਦੀ ਲੋੜ ਕਿਉਂ ਪਈ?
ਜੱਟ ਵਿਰੋਧੀਆਂ ਵੱਲੋਂ ਇਹੀ ਪ੍ਰਚਾਰਿਆਂ ਜਾ ਰਿਹਾ ਹੈ ਕਿ ਜੋ ਸਭ ਗ਼ਲਤ ਹੋ ਰਿਹਾ ਹੈ, ਉਸ ਲਈ ਸਿਰਫ਼ ਤੇ ਸਿਰਫ਼ ਜੱਟ ਜ਼ੁੰਮੇਵਾਰ ਹਨ। ਇਸ ਦੀ ਇੱਕ ਉਦਾਹਰਨ ਹੈ, ਕਿਤਾਬ ਦਾ ਇਹ ਭਾਗ "ਜੱਟਵਾਦ ਦੀਰਘ ਰੋਗ"। ਇਸੇ ਦਾ ਜਵਾਬ ਹੈ "ਜੱਟਵਾਦ ਸਭ ਰੋਗਾਂ ਦਾ ਇਲਾਜ" ਮਤਲਬ ਜੱਟ ਚੰਗੇ ਕੰਮ ਵੀ ਕਰਦੇ ਹਨ। ਇਸ ਕਰਕੇ ਵਿਕਾਸ ਕਾਰਜਾਂ ਬਨਾਮ ਫੌਂਟਾਂ ਅੱਗੇ "ਜੱਟ" ਲਾਇਆ ਗਿਆ ਹੈ। ਕਿਉਂਕਿ ਜੱਟਾਂ ਦੇ ਚੰਗੇ ਕਾਰਜਾਂ ਨੂੰ ਅਣਗੌਲਿਆ ਕੀਤਾ ਜਾਂਦਾ ਹੈ ਅਤੇ ਗ਼ਲਤ ਕਾਰਜਾਂ ਨੂੰ ਅੱਗੇ ਕੀਤਾ ਜਾਂਦਾ ਹੈ।

‘ਜੱਟਵਾਦ’- ਇਕ ਦੀਰਘ ਰੋਗ: (ਲੜੀਵਾਰ ਵੀਹਵੀਂ ਸਦੀ ਦੀ ਸਿੱਖ ਰਾਜਨੀਤੀ: ਸ੍ਰ. ਅਜਮੇਰ ਸਿੰਘ)
http://sikhsangharsh.com/13138                 ‘ਜੱਟਵਾਦ’- ਇਕ ਦੀਰਘ ਰੋਗ PDF     


 ਮੂਲ 322 ਫੌਂਟ ਉਤਾਰਨ ਲਈ ਲਿੰਕ - ਧੰਨਵਾਦ ਸਾਹਿਤ ਜਨਮੇਜਾ ਸਿੰਘ ਜੌਹਲ         322 ਫੌਂਟ ਉਤਾਰਾ (ਲੋੜ ਪੈਣ ਤੇ ਲਿੰਕ ਚਾਲੂ ਕੀਤਾ ਜਾਵੇਗਾ)

ਜੱਟ ਸਫ਼ੇ ਲਈ ਕਲਿੱਕ ਕਰੋ
ਹਰਦੀਪ ਸਫ਼ੇ ਲਈ ਕਲਿੱਕ ਕਰੋ
Deutsch ਸਫ਼ੇ ਲਈ ਕਲਿੱਕ ਕਰੋ
info@jattsite.com