ਮੁਫ਼ਤ ਪੰਜਾਬੀ ਗੁਰਮੁਖੀ ਆਕਰਸ਼ਕ ੪੮ (48) ਫੌਂਟ
ਨਿਰਮਾਤਾ: ਪੌਲ ਅਲਨ ਗ੍ਰੋਸ
PG ਨਾਮਕਰਨ ਕਰਤਾ: ਹਰਦੀਪ ਮਾਨ ਆਸਟਰੀਆ
ਮੂਲ ਫੌਂਟ ਲਿੰਕ
ਫੌਂਟ ਮੁਫ਼ਤ ਆਨਲਾਈਨ ਉਪਲਬਧ ਕਰਨ ਦਾ ਮਕਸਦ
੧) ਪੰਜਾਬੀ ਵਿਕਾਸ, ਪ੍ਰਚਾਰ, ਪ੍ਰਸਾਰ ਅਤੇ
੨) PG ਹੇਠ ਪੌਲ ਦੇ ਆਕਰਸ਼ਕ ਪੰਜਾਬੀ ਫੌਂਟਾਂ ਨੂੰ ਇੱਕ ਥਾਂ ਕਰਨਾ ਹੈ।
ਨੋਟ: ਇਹ ਸਿਰਫ਼ ਕੁੱਝ ਚੁਣਵੇਂ (ਮੋਟੇ) ਫੌਂਟ ਹਨ। ਪੂਰਾ "ਫੌਂਟ ਟੱਬਰ" ਅਤੇ ਹੋਰ PG ਫੌਂਟ ਲਈ ਮੂਲ (ਪੌਲ ਦੀ) ਵੈੱਬਸਾਈਟ ਤੋਂ ਉਤਾਰੋ ਜੀ।
ਬੇਗਾਨੀ ਵੈੱਬਸਾਈਟ (dstats.net) ਦਾ ਕਾਊਂਟਰ ਲੱਗਾ ਹੋਣ ਕਰਕੇ ਪੂਰੇ ਪੰਨਾ ਭਰਨ (ਲੋਡ) ਨੂੰ ਕੁੱਝ ਪਲ (ਸੈਕਿੰਡ) ਜਾਂ ੫ ਮਿੰਟ ਲੱਗ ਸਕਦੇ ਹਨ।
ਪੀਜੀ ਫੌਂਟ ਨਾਮ ਸੂਚੀ ਅਤੇ ਝਲਕ |
ਅੰਗਰੇਜ਼ੀ ਅੰਕ ਸਿਰਫ਼ ਇਨ੍ਹਾਂ ਫੌਂਟਾਂ (ਪੌਲ) ਵਿਚ ਹਨ |
PG Punjabi (Gurmukhi) ASCII + Unicode (2in1) 48 Fonts - Paul Alan Grosse
ਪੁਨਰ ਤਾਜ਼ਾ ਕੀਤਾ ੨.੦ - ੧੮.੦੭.੨੦੨੧ - ਲੈਟਰਪ੍ਰੈਸ ਫੌਂਟ ਦਾ ਅਨਮੋਲ ਲਿਪੀ ਰੂਪ ਕੀਤਾ - ਜਾਣਕਾਰੀ ਫੇਸਬੁੱਕ ਫ਼ੋਟੋ ਲਿੰਕ
੨.੧ - ੧੦.੦੮.੨੦੨੧ (10.08.2021) - ਚੇਗ ਫੌਂਟ: ਬਿੰਦੀ, ਦੋਹਰੀ ਬਿੰਦੀ, ਬਿੰਦੀ-ਕੋਮਾ ਸੁਧਾਰ
ਪੀਜੀ ਫੌਂਟਾਂ ਸੰਬੰਧੀ ਹੋਰ ਜਾਣਕਾਰੀ ਲਈ ਫੇਸਬੁੱਕ ਫ਼ੋਟੋ ਕੜੀ, ਟਿੱਪਣੀਆਂ ਵੀ ਦੇਖੋ !!!
ਸਾਡੇ ਨਾਲ ਜੁੜੇ ਰਹਿਣ ਲਈ ਫੇਸਬੁੱਕ ਪੰਨਾ Punjabi Unicode Help
ਮੁਫ਼ਤ ਪੰਜਾਬੀ ਗੁਰਮੁਖੀ ਯੂਨੀਕੋਡ ਆਕਰਸ਼ਕ ਫੌਂਟ (ਯੂਨੀਕੋਡ)
35 ਲੜੀ ਦੇ ਪੰਜਾਬੀ ਅਕਾਰਸ਼ਕ ਫੌਂਟ (ਆਨਲਾਈਨ ਅਤੇ ਇੰਟਰਨੈੱਟ ਦੋਸਤਾਂ ਤੋਂ ਮਿਲੇ) (ਆਸਕੀ)
ਅਨਮੋਲ ਲਿਪੀ (ਇਕ) ਬਟਨ ਫੱਟੀ ਦੇ ੪੮ ਪੰਜਾਬੀ ਆਕਰਸ਼ਕ ਫੌਂਟ ੨੦੨੧ (ਆਸਕੀ)
ਹੋਰ ਆਕਰਸ਼ਕ/ਦਿਲਕਸ਼/ਖ਼ਾਸ ਯੂਨੀਕੋਡ ਅਤੇ ਗ਼ੈਰ-ਯੂਨੀਕੋਡ ਫੌਂਟ (ਆਸਕੀ)
ਮੂਲ ਫੌਂਟ 'ਸਤਲੁਜ' ਦਾ ਸੁਧਾਰ ਰੂਪੀ ਫੌਂਟ '5ਆਬੀ ਜੱਟ ਸਤਲੁਜ ਅਨਮੋਲ' - ਮੁਫ਼ਤ ਉਤਾਰੋ (ਸਤਲੁਜ ਫੌਂਟ ਦਾ ਸੁਧਾਰ)
ਪੰਜਾਬੀ ਵੈੱਬਸਾਈਟਾਂ ਦੇ ਅਤੇ ਆਮ ਵਰਤੋਂ ਵਾਲੇ ਜ਼ਰੂਰੀ ਫੌਂਟ (ਆਸਕੀ ਫੌਂਟ ਅਨਮੋਲਲਿਪੀ ਤੇ ਹੋਰ)
Free All Punjabi Softwares CD (490 Fonts) - Concept: Janmeja Singh Johl
- ਧੰਨਵਾਦ ਸਾਹਿਤ: ਸਰਦਾਰ ਜਨਮੇਜਾ ਸਿੰਘ ਜੌਹਲ JanmejaJohl.com
Download 252 fonts (all 30+ families with all styles) - Paul Alan Grosse <- Fancy, Decorative, Style, Modern, Special, Handwriting, Size (Poster, Headlines), Width
(ਆਸਕੀ, ਯੂਨੀਕੋਡ)
ਗ਼ੈਰ-ਯੂਨੀਕੋਡ (ਸਾਧਾਰਣ, ਰਵਾਇਤੀ, ਆਸਕੀ) ਫੌਂਟ ਵਿਚ ਲਿਖੀਏ
Tags: Free Punjabi Gurmukhi Fonts Unicode write Punjabi Keyboards Panjabi Type