ਅਨਮੋਲ ਲਿਪੀ ਵਿਚ ਲਿਖਣ ਵਾਲਿਆਂ ਲਈ
ਅਨਮੋਲ ਲਿਪੀ ਤੋਂ ਯੂਨੀਕੋਡ (ਰਾਵੀ) ਤੱਕ
ਲੇਖਕ: ਹਰਦੀਪ ਮਾਨ ਜਮਸ਼ੇਰ, ਅਸਟਰੀਆ
ਜਿਹੜੇ ਅਨਮੋਲ ਲਿਪੀ (ਗ਼ੈਰ ਯੂਨੀਕੋਡ) ਵਿਚ ਲਿਖਣਾ ਜਾਣਦੇ ਹਨ। ਉਹ ਅਨਮੋਲ ਲਿਪੀ ਕੀ-ਬੋਰਡ ਤੇ ਅਧਾਰਿਤ ਯੂਨੀਕੋਡ ਕੀ-ਬੋਰਡ ਲੇਆਊਟ ਉਤਾਰ ਕੇ ਯੂਨੀਕੋਡ ਵਿਚ ਆਸਾਨੀ ਨਾਲ ਲਿਖ ਸਕਦੇ ਹਨ। ਕਿਉਂਕਿ ਦੋਵਾਂ ਦਾ ਕੀ-ਬੋਰਡ ਇਕੋ ਹੈ।
http://www.gurbanifiles.org/unicode/index.htm
ਸਿਰਫ਼ ਯੂਨੀਕੋਡ ਵਿਚ ਲਿਖਣ ਵੇਲੇ ਤਿੰਨ ਗੱਲਾਂ ਦਾ ਧਿਆਨ ਰੱਖਣਾ ਹੈ। ਸਿਹਾਰੀ ਅੱਖਰ ਤੋਂ ਬਾਅਦ ਵਿਚ ਪਵੇਗੀ। ਅਦਿੱਖ ਅੱਖਰਾਂ ਦਾ ਹਿਸਾਬ-ਕਿਤਾਬ। ਲਗਾ-ਮਾਤਰਾਵਾਂ ਥੱਲੇ, ਖੱਬੇ ਫੇਰ ਸੱਜੇ ਪੈਣਗੀਆਂ।
4/9 - How can u write - Punjabi Gurmukhi UNICODE
PlayList: Punjabi Gurmukhi Unicode All Infos