ਹਰਦੀਪ ਸਿੰਘ ਮਾਨ ਕਲਾਕਾਰੀ

ਕਿਸ਼ਤ ੧: ਪੰਜਾਬ, ਸਿੱਖ, ਜੱਟ ਮਸਲੇ ਅਤੇ ਸੰਭਾਵੀ ਹੱਲ

ਮੋਹਨ ਲਾਲ ਫ਼ਿਲੌਰੀਆ ਅਤੇ ਉਸ ਦੇ ਸਾਥੀ ਲੇਖਕਾਂ ਨੂੰ ਜੱਟ ਦਾ ਜਵਾਬ

ਲੇਖਕ ਅਤੇ ਜਵਾਬੀ: ਹਰਦੀਪ ਮਾਨ ਜਮਸ਼ੇਰ, ਅਸਟਰੀਆ

ਹਰਦੀਪ ਸਿੰਘ ਮਾਨ ਕਲਾਕਾਰੀ  
ਦਲਿਤ ਅਖ਼ਬਾਰ ਸਪੋਕਸਮੈਨ ਅਤੇ ਇਸ ਦੇ ਲੇਖਕਾਂ ਬਾਰੇ ਗੱਲ ਕਰਦਿਆਂ

ਸੌਦਾ ਸੰਪਾਦਕ ਦੇ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਸੰਬੰਧੀ ਮਾਮਲਾ ਦਰਜ ਹੋਣ ਨਾਲ ਸਿੱਧ ਹੋ ਚੁੱਕਾ ਹੈ ਕਿ ਸੌਦਾ ਸੰਪਾਦਕ ਆਪਣੀ ਅਖ਼ਬਾਰ ਦੀ ਕਮਾਈ ਨੂੰ ਵਧਾਉਣ ਲਈ ਝੂਠੀਆਂ ਸੁਰਖ਼ੀਆਂ (ਆਨ ਲਾਈਨ ਤੇ ਪੰਜਾਬੀ ਅਖ਼ਬਾਰਾਂ ਤੋਂ ਬਾਅਦ ਦੇਸ਼ ਦੇ ਸਾਰੇ ਅੰਗਰੇਜ਼ੀ ਤੋਂ ਵੀ ਅੱਗੇ ਲੰਘ ਗਿਆ) ਲਗਾ ਕੇ ਆਪਣੇ ਸ਼ੈਤਾਨੀ ਦਿਮਾਗ ਨਾਲ ਪੀਲੀ ਪੱਤਰਕਾਰੀ ਹੇਠ ਕਾਲੀਆਂ ਲਿਖਤਾਂ ਲਿਖ ਕੇ ਸ਼ੈਤਾਨੀ ਕਰਦਾ ਰਹਿੰਦਾ ਹੈਜਿਸ ਦੇ ਸਿੱਟੇ ਵਜੋਂ ਪੰਜਾਬੀ ਭਾਈਚਾਰਾ ਅਤੇ ਸਿੱਖ ਸ਼ਰਧਾਲੂ ਦੋ ਫਾੜ ਹੋ ਰਹੇ ਹਨਸੌਦਾ ਸੰਪਾਦਕ ਬਾਰੇ ਅਤੇ ਇਸ ਦੀਆਂ ਲਿਖਤਾਂ ਸੰਬੰਧੀ ਬਹੁਤ ਸਾਰੇ ਲੇਖਕ ਆਪਣੇ ਲੇਖਾਂ ਰਾਹੀਂ ਪਾਠਕਾਂ ਨਾਲ ਵਿਚਾਰ ਸਾਂਝੇ ਕਰ ਚੁੱਕੇ ਹਨਇਸ ਕਰਕੇ ਮੈਂ ਉਧਰ ਨਾ ਜਾਂਦੇ ਹੋਏ, ਇਸ ਦਲਿਤ ਅਖ਼ਬਾਰ ਦੇ ਕੁਝ ਲੇਖਕਾਂ ਦੀਆਂ ਲਿਖਤਾਂ ਸੰਬੰਧੀ ਪਾਠਕਾਂ ਨੂੰ ਜਾਣਕਾਰੀ ਦੇਣਾ ਚਾਹਾਂਗਾ

04.03.2010
ਹਰਦੀਪ ਸਿੰਘ ਮਾਨ

 

ਕੁਝ ਇਨਸਾਨਾਂ (ਪੰਜਾਬ ਦੇ ਗੱਦਾਰ) ਕਰਕੇ ਸਾਰੀ ਜਾਤ ਬਰਾਦਰੀ ਨੂੰ ਜ਼ਿੰਮੇਵਾਰ ਠਹਿਰਾਉਣਾ ਸਮਝਦਾਰੀ ਨਹੀਂ ਹੈ ਅਤੇ ਨਾ ਹੀ ਇਹ ਮੇਰਾ ਮਕਸਦ ਹੈ। ਮੇਰੀ ਆਪਣੀ ਨਜ਼ਰ ਵਿਚ ਪੰਜਾਬ ਦੇ ਗੱਦਾਰਾਂ ਦੀ ਜਾਤ 'ਨਫ਼ਰਤ' ਅਤੇ ਧਰਮ 'ਪੈਸਾ' ਹੈ, ਜੋ ਆਪਣੇ ਨਿਜੀ ਫ਼ਾਇਦੇ ਲਈ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਜ਼ਰੂਰੀ ਸਮਝਦੇ ਹਨ। ਉਨ੍ਹਾਂ ਦੀ ਹੋਰ ਕੋਈ ਜਾਤ ਜਾਂ ਧਰਮ ਨਹੀਂ ਹੈ।

 

ਮੋਹਨ ਲਾਲ ਫ਼ਿਲੌਰੀਆ, ਐਸ. ਐਲ. ਵਿਰਦੀ ਅਤੇ ਹੋਰ ਲੇਖਕ, ਜੋ ਦਲਿਤ ਅਖ਼ਬਾਰ ਸਪੋਕਸਮੈਨ ਅਤੇ ਹੋਰ ਅਖ਼ਬਾਰਾਂ ਰਾਹੀਂ ਆਪਣੀਆਂ ਭੜਕਾਊ ਅਤੇ ਝੂਠੀਆਂ ਲਿਖਤਾਂ ਰਾਹੀਂ ਪੰਜਾਬੀ ਭਾਈਚਾਰੇ ਨੂੰ ਦੋ ਫਾੜ ਕਰਨ ਦੀ ਕੋਸ਼ਿਸ਼ ਕਰ ਰਹੇ ਹਨਆਉ ਦੇਖੀਏ, ਕੀ ਪੇਸ਼ ਕੀਤਾ ਜਾ ਰਿਹਾ ਹੈ? ਅਤੇ ਉਸ ਸੰਬੰਧੀ ਮੇਰੇ ਵਿਚਾਰ:

 

ਪੰਜਾਬ ਵਿਚ ਦਲਿਤਾਂ ਅਤੇ ਜੱਟਾਂ ਦੀ ਜਾਤ-ਪਾਤ ਦੀ ਲੜਾਈ ਵਾਇਆ ਵਿਆਨਾ ਹੋ ਕੇ ਮੁੜ ਸੂਬੇ ਵਿਚ ਪਹੁੰਚੀ ਅਤੇ ਦੇਖਦਿਆਂ ਹੀ ਦੇਖਦਿਆਂ ਕੁਝ ਕੁ ਘੰਟਿਆਂ ਵਿਚ ਸਮੁੱਚਾ ਪੰਜਾਬ ਬਲਦਾ ਨਜ਼ਰ ਆਇਆ। - ਪਾਲ ਸਿੰਘ ਨੌਲੀ (ਲੇਖ: ਵਾਇਆ ਵਿਆਨਾ ਸੜੇ ਪੰਜਾਬ ਦੀ ਚੰਗਿਆੜੀ ਕਿੱਥੇ?)

 

ਦਲਿਤਾਂ ਕੋਲ ਨਾ ਤਾਂ ਜ਼ਮੀਨ ਹੈ ਅਤੇ ਨਾ ਹੀ ਰੁਜ਼ਗਾਰ। ਦੁਆਬੇ ਚੋਂ ਜੇਕਰ ਕੁੱਝ ਦਲਿਤ ਵਿਦੇਸ਼ਾਂ ਚ ਜਾ ਕੇ ਰੋਟੀ ਕਮਾਉਣ ਲੱਗੇ ਹਨ ਤਾਂ ਵੀਆਨਾ ਕਾਂਡ ਤੋਂ ਬਾਅਦ ਉਨ੍ਹਾਂ ਦੀ ਜਾਨ ਤੇ ਬਣੀ ਹੋਈ ਹੈ ਕਿ ਕਦੇ ਕੋਈ ਸੁਲਗਦੀ ਅੱਗ ਭਾਂਬੜ ਨਾ ਬਣ ਜਾਵੇ। - ਮੋਹਨ ਲਾਲ ਫ਼ਿਲੌਰੀਆ (ਲੇਖ: ਦਲਿਤਾਂ ਦੀ ਚੁੱਪੀ ਹੀ ਦਲਿਤਾਂ ਦੇ ਦੁੱਖਾਂ ਦਾ ਅਸਲ ਕਾਰਨ ਹੈ!)

 

ਧੰਨਵਾਦ 'ਅਜੀਤ ਜਲੰਧਰ'ਭਾਵ, ਵੀਆਨਾ ਕਾਂਡ ਜੱਟਾਂ ਤੇ ਦਲਿਤਾਂ ਦੀ ਲੜਾਈ ਦਾ ਨਤੀਜਾ ਸੀ। ਵੀਆਨਾ ਕਾਂਡ ਤੋਂ ਬਾਅਦ ਦਲਿਤ ਤਰਸ ਦੇ ਪਾਤਰ ਹਨ। ਵੀਆਨਾ ਕਾਂਡ ਦੇ ਅਸਲੀ ਕਾਰਣ ਕੀ ਸਨ? ਸੱਚੇ ਪੰਜਾਬੀਆਂ ਨੂੰ ਇਸ ਬਾਰੇ ਜਾਣਕਾਰੀ ਹੈ। ਪਰ ਇੱਥੇ ਇਹ ਵਿਸ਼ਾ ਨਹੀਂ ਹੈ। ਮੁੱਕਦੀ ਗੱਲ ਇਹ ਹੈ ਕਿ ਜੱਟਾਂ ਅਤੇ ਦਲਿਤਾਂ ਵਿਚ ਨਫ਼ਰਤ ਵਧਾਉਣ ਲਈ ਦਲਿਤ-ਲੇਖਕ ਜੱਟਾਂ ਨੂੰ ਖਲਨਾਇਕ ਦਿਖਾਉਣ ਦਾ ਕੋਈ ਮੌਕਾ ਨਹੀਂ ਛੱਡਦੇ।

 

ਹਰਿਆਣਾ ਦੇ ਜਾਟਾਂ ਦੀਆਂ ਕਾਰਵਾਈਆਂ ਲਿਖ-ਲਿਖ ਕੇ ਪੰਜਾਬ ਦੇ ਜੱਟਾਂ ਅਤੇ ਦਲਿਤਾਂ ਵਿਚਕਾਰ ਨਫ਼ਰਤ ਦੀ ਦੀਵਾਰ ਨੂੰ ਹੋਰ ਉੱਚਾ ਕੀਤਾ ਜਾ ਰਿਹਾ ਹੈ। ਜਿਸ ਦਾ ਸਿੱਟਾ ਇਹ ਹੈ ਕਿ ਮੌਕਾ ਮਿਲਣ ਤੇ ਹੁੱਲੜਬਾਜ਼ ਹਰਿਆਣਾ ਦੇ ਜਾਟਾਂ ਦੀਆਂ ਕਾਰਵਾਈਆਂ ਦਾ ਬਦਲਾ ਪੰਜਾਬ ਦੇ ਜੱਟਾਂ ਤੋਂ ਲੈਂਦੇ ਹਨ। ਜਿਵੇਂ ੨੪-੨੫ ਮਈ ੨੦੦੯ ਨੂੰ ਹੋਇਆ ਸੀ। ਵੱਧ ਤੋਂ ਵੱਧ ਜੱਟਾਂ ਦੀਆਂ ਜਾਇਦਾਦਾਂ ਦਾ ਨੁਕਸਾਨ ਕੀਤਾ ਗਿਆ ਸੀ। ਲੇਖਾਂ ਵਿਚ ਹਮੇਸ਼ਾ ਕਾਰਵਾਈਆਂ ਦਾ ਜ਼ਿਕਰ ਹੁੰਦਾ ਹੈ, ਪਰ 'ਦੋਸ਼ੀ ਨੂੰ ਸਜ਼ਾ ਹੋਈ' ਇਸ ਸੰਬੰਧੀ ਆਪਣੇ ਲੇਖਾਂ ਵਿਚ ਲਿਖਣਾ ਜ਼ਰੂਰੀ ਨਹੀਂ ਸਮਝਦੇਪਰ ਹਾਂ, ਦੋਸ਼ੀ ਸਜ਼ਾ ਹੋਣ ਤੇ ਵੀ ਬਾਹਰ ਆ ਗਏ, ਇਹ ਜ਼ਰੂਰ ਦੱਸਿਆ ਜਾਂਦਾ ਹੈ

 

ਜਿੰਨੇ ਵੀ ਕਾਨੂੰਨ ਦਲਿਤਾਂ ਦੀ ਹਿਫ਼ਾਜ਼ਤ ਲਈ ਬਣੇ ਹੋਏ ਹਨ, ਕਦੇ ਕਿਸੇ ਕਾਨੂੰਨ ਤਹਿਤ ਕਿਸੇ ਨੂੰ ਸਜਾ ਨਹੀਂ ਹੋਈ। ਜੇ ਕਿਸੇ ਦੋਸ਼ੀ ਨੂੰ ਹੇਠਲੀ ਅਦਾਲਤ ਨੇ ਸਜ਼ਾ ਦਿੱਤੀ ਹੈ ਤਾਂ ਉਸ ਨੂੰ ਉੱਪਰਲੀ ਅਦਾਲਤ ਨੇ ਬਰੀ ਕਰ ਦਿੱਤਾ। ਦਲਿਤਾਂ ਦੇ ਦੁੱਖਾਂ ਲਈ ਸਰਕਾਰ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। - ਮੋ. ਲ. ਫ਼ਿਲੌਰੀਆ (ਲੇਖ: ਦਲਿਤਾਂ ਦੀ ਚੁੱਪੀ ...)

 

ਭਾਰਤ ਵਿਚ ਕਾਨੂੰਨਾਂ ਦੀ ਸਦਵਰਤੋਂ ਨਾਲੋਂ ਦੁਰਵਰਤੋਂ ਜ਼ਿਆਦਾ ਹੁੰਦੀ ਹੈ। ਪੰਜਾਬ ਨੌਜਵਾਨ ਸਭਾ ਦੇ ਪ੍ਰਧਾਨ ਜੋਗਿੰਦਰ ਸਿੰਘ ਜੋਗੀ ਸਿੱਖ ਚੈਨਲ ਤੇ ਸਿੱਧ ਕਰ ਚੁੱਕੇ ਹਨ ਕਿ ਜਾਤੀ ਸੂਚਕ ਸ਼ਬਦ ਕਹਿਣ ਸੰਬੰਧੀ ੭੧੧ ਪਰਚਿਆਂ ਵਿਚੋਂ ੬੮੦ ਪਰਚੇ ਝੂਠੇ ਅਤੇ ਬੇਬੁਨਿਆਦ ਪਾਏ ਗਏ ਹਨਹੁਣ ਹੋਣਾ ਤਾਂ ਇਹ ਚਾਹੀਦਾ ਹੈ ਕਿ ਕਾਨੂੰਨ ਦੀ ਦੁਰਵਰਤੋਂ ਕਰਨ ਵਾਲਿਆਂ ਸੰਬੰਧੀ ਵੀ ਪਰਚੇ ਦਰਜ ਕੀਤੇ ਜਾਣ, ਪਰ ਮੇਰੇ ਭਾਰਤ ਮਹਾਨ ਵਿਚ ਸ਼ਾਇਦ ਇਹ ਸੰਭਵ ਨਹੀਂ। ਕਿਉਂਕਿ ਇਹ ਸਾਡੀ ਕੇਂਦਰ ਸਰਕਾਰ ਦੇ ਲਾਡਲੇ ਹਨ।

 

ਪਿਉ ਮੁੱਖ ਮੰਤਰੀ, ਪੁੱਤਰ ਉਪ ਮੁੱਖ ਮੰਤਰੀ, ਭਤੀਜਾ ਵਿੱਤ ਮੰਤਰੀ, ਜਵਾਈ ਖੁਰਾਕ ਮੰਤਰੀ ਅਤੇ ਅਜੇ ਵੀ ਪੰਜਾਬ ਦੀ ਮਾੜੀ ਵਿੱਤੀ ਹਾਲਾਤ ਲਈ ਪਿਛਲੀਆਂ ਸਰਕਾਰਾਂ (ਕਾਂਗਰਸ) ਨੂੰ ਕੋਸਿਆ ਜਾ ਰਿਹਾ ਹੈ। ਜਿਵੇਂ ਪਹਿਲਾਂ ਕਾਂਗਰਸ ਅੰਗਰੇਜ਼ਾਂ ਨੂੰ ਜ਼ਿੰਮੇਵਾਰ ਠਹਿਰਾਉਂਦੀ ਰਹੀ ਹੈ। ...

ਦਲਿਤਾਂ ਲਈ ਸਰਕਾਰ ਦੀ ਨਾ ਤਾਂ ਕੋਈ ਨੀਤੀ ਹੈ ਅਤੇ ਨਾ ਹੀ ਨੀਅਤ। ...

ਸਰਕਾਰ ਵਲੋਂ ਦਲਿਤਾਂ ਦੀ ਭਲਾਈ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। - ਮੋ. ਲ. ਫ਼ਿਲੌਰੀਆ (ਲੇਖ: ਦਲਿਤਾਂ ਦੀ ਚੁੱਪੀ ...)

 

ਦਲਿਤਾਂ ਨੂੰ ਅਧਿਕਾਰਾਂ ਲਈ ਖ਼ੁਦ ਰਾਜ-ਭਾਗ ਦੀ ਲੜਾਈ ਲੜਨੀ ਚਾਹੀਦੀ ਹੈ। - ਨਾਹਰ, ੨੪ ਨਵੰਬਰ ੨੦੦੯ ਜੱਗ ਬਾਣੀ

 

ਭਾਵ, ਕੋਈ ਵੀ ਸਰਕਾਰ (ਅਕਾਲੀ ਜਾਂ ਕਾਂਗਰਸ) ਦਲਿਤ ਪੱਖੀ ਨਹੀਂ ਹੈ। ਆਪ ਵੱਖਰੀ ਪਾਰਟੀ ਬਣਾਓ ਜਾਂ ਆਪਣੇ ਭਾਈਚਾਰੇ ਵਾਲੀ ਪਾਰਟੀ ਨੂੰ ਸਹਿਯੋਗ ਦਿਓ।

 

ਕੋਈ ਵੀ ਦਲਿਤ ਚੁੱਪ ਨਾ ਬੈਠੇ। ਲਿਖ ਕੇ, ਬੋਲ ਕੇ ਆਪਣੀ ਭੜਾਸ ਕੱਢੋ। ਦਲਿਤਾਂ ਦੀ ਚੁੱਪੀ ਹੀ ਦਲਿਤਾਂ ਦੇ ਦੁੱਖਾਂ ਦਾ ਅਸਲ ਕਾਰਨ ਹੈ। ...

ਅੱਜ ਵੀ ਮੀਡੀਆ ਦਲਿਤਾਂ ਦੀਆਂ ਸਮੱਸਿਆਵਾਂ ਵਲੋਂ ਅੱਖਾਂ ਬੰਦ ਕਰ ਕੇ ਬੈਠਾ ਹੋਇਆ ਹੈ। ਜ਼ਿਆਦਾਤਰ ਰੋਜ਼ਾਨਾ ਅਖ਼ਬਾਰਾਂ (ਖਾਸ ਤੌਰ 'ਤੇ ਜਲੰਧਰ ਵਾਲੀਆਂ) ਦਲਿਤਾਂ ਦੀਆਂ ਸਮੱਸਿਆਵਾਂ ਨੂੰ ਅਣਗੌਲਿਆ ਕਰਦੀਆਂ ਹਨ। ਪੰਜਾਬ ਵਿਚ ਜੋ ਕੋਈ ਅਖ਼ਬਾਰ ਦਲਿਤਾਂ ਦੇ ਹੱਕ ਵਿਚ 'ਹਾਅ ਦਾ ਨਾਹਰਾ' ਮਾਰ ਰਿਹਾ ਹੈ ਤਾਂ ਉਹ ਸਿਰਫ਼ ਅਤੇ ਸਿਰਫ਼ 'ਰੋਜ਼ਾਨਾ ਸਪੋਕਸਮੈਨ' ਹੀ ਹੈ।  - ਮੋ. ਲ. ਫ਼ਿਲੌਰੀਆ (ਲੇਖ: ਦਲਿਤਾਂ ਦੀ ਚੁੱਪੀ ...)ਧੰਨਵਾਦ 'ਅਜੀਤ ਜਲੰਧਰ'

 

ਅਖ਼ਬਾਰਾਂ ਪੜ੍ਹਨ ਵਾਲੇ ਆਮ ਪੰਜਾਬੀ ਨੂੰ ਪਤਾ ਹੈ ਕਿ ੨੪ ਮਈ ੨੦੦੯ ਤੋਂ ਦਲਿਤ-ਖ਼ਬਰਾਂ ਦਾ ਜੱਗ ਬਾਣੀ ਅਤੇ ਅਜੀਤ ਜਲੰਧਰ ਵਿਚ ਨਾ ਰੁਕਣ ਵਾਲਾ ਹੜ੍ਹ ਆਇਆ ਹੋਇਆ ਹੈ। ਧਮਕੀਆਂ, ਚੇਤਾਵਨੀਆਂ, ਘਿਰਾਓ, ਮੀਟਿੰਗ ਸੂਚਨਾ, ਮੀਟਿੰਗ ਹੋਣ ਤੋ ਬਾਅਦ ਸਾਰਿਆਂ ਦਾ ਪਹੁੰਚਣ ਲਈ ਧੰਨਵਾਦ ਅਤੇ ਰਾਖਵਾਂਕਰਨ ਬਚਾਉਣ ਲਈ ਰੈਲੀ ਦੀ ਤਿਆਰੀ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ, ਇਹ ਸਭ ਕੁਝ ਜੱਗ ਬਾਣੀ ਅਤੇ ਅਜੀਤ ਜਲੰਧਰ ਰਾਹੀਂ ਹੋ ਰਿਹਾ ਹੈ। ਨਿੱਤ ਆਏ ਦਿਨ ਫਲਾਣੀ ਫੋਰਸ ਦਾ ਗਠਨ ਹੋਇਆ, ਫਲਾਣੀ ਸੂਬਾ ਇਕਾਈ ਦਾ ਐਲਾਨ, ਮੋਰਚਾ ਨੇ ਮੰਗ ਪੱਤਰ ਸੌਂਪਿਆ, ਮੋਰਚਾ ਸੜਕਾਂ ਤੇ ਉੱਤਰੇਗਾ, ਫਲਾਣੀ ਕਮੇਟੀ ਸੰਘਰਸ਼ ਕਰੇਗੀ, ਆਮ ਹੀ ਪੜ੍ਹਨ ਨੂੰ ਮਿਲਦਾ ਹੈ। ਪਰ ਲੇਖਕ ਝੂਠ ਦੇ ਪਰਾਂ ਤੇ ਸਪੋਕਸਮੈਨ ਨੂੰ ਉੱਚਾ ਉਠਾਉਣ ਅਤੇ ਪੰਜਾਬ ਨੂੰ ਘਾਣ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

 

ਭਾਰਤ ਦੀ 110 ਕਰੋੜ ਦੀ ਆਬਾਦੀ ਚੋ 40 ਕਰੋੜ ਦਲਿਤ ਹਨ ਤੇ ਬਾਕੀ ਵਿਚੋਂ 40 ਕਰੋੜ ਦਲਿਤਾਂ ਵਰਗੇ ਹਨ। ...

ਅੱਜ ਪੰਜਾਬ ਦਾ ਦਲਿਤ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕ ਸਕਦਾ। ਬਾਕੀ ਦੇਸ਼ ਵਿਚ ਵੀ ਦਲਿਤਾਂ ਦਾ ਇਹੀ ਹਾਲ ਹੈ। ਉੱਚ ਜਾਤਾਂ ਵਾਲੇ ਦਲਿਤਾਂ ਨੂੰ ਮੰਦਰਾਂ ਅੰਦਰ ਜਾਣ ਨਹੀਂ ਦਿੰਦੇ। - ਮੋ. ਲ. ਫ਼ਿਲੌਰੀਆ (ਲੇਖ: ਦਲਿਤਾਂ ਦੀ ਚੁੱਪੀ ...)

 

ਆਮ ਤੌਰ ਤੇ ਬਹੁਤਾਤ ਨੂੰ ਅੱਗੇ ਰੱਖ ਕੇ ਗੱਲ ਕੀਤੀ ਜਾਂਦੀ ਹੈਜਿਵੇਂ ਇਹ ਆਪਣੀ ਆਬਾਦੀ ਦੇ ਅੰਕੜੇ ਦੱਸ ਕੇ ਮੰਗਾਂ ਰੱਖ ਰਹੇ ਹਨਆਬਾਦੀ ਦੇ ਅੰਕੜੇ ਦੱਸ ਕੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਹਾਡੀ ਆਬਾਦੀ ਜ਼ਿਆਦਾ ਹੈ, ਫਿਰ ਵੀ ਤੁਹਾਨੂੰ ਤੁਹਾਡੇ ਹੱਕਾਂ ਤੋਂ ਵਾਂਝਿਆਂ ਰੱਖਿਆ ਜਾ ਰਿਹਾ ਹੈ

 

ਇਕ-ਦੋ ਗੁਰਦੁਆਰਿਆਂ ਦੀ ਉਦਾਹਰਣ ਦੇ ਕੇ ਪੰਜਾਬ ਦੇ ਸਾਰੇ ਗੁਰਦੁਆਰਿਆਂ ਅਤੇ ਸਿੱਖੀ ਨੂੰ ਬਦਨਾਮ ਕਰਨਾ ਪੰਜਾਬ ਦੇ ਗੱਦਾਰਾਂ ਦੀ ਨਿਸ਼ਾਨੀ ਹੈ। ਲੇਖਕ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਪੰਜਾਬ ਅਤੇ ਹੋਰ ਰਾਜਾਂ ਵਿਚ ਦਲਿਤਾਂ ਦੇ ਹਾਲਾਤ ਇਕੋ ਤਰ੍ਹਾਂ ਹੈ ਜੋ ਕਿ ਕੋਰਾ ਝੂਠ ਹੈ। ਭਾਵ ਦਲਿਤ ਅਖ਼ਬਾਰ ਸਪੋਕਸਮੈਨ ਲਈ ਬਿਲਕੁਲ ਢੁਕਵਾਂ ਮਸਾਲਾ ਹੈ।

 

ਹਮੇਸ਼ਾਂ ਹਰੇਕ ਮੁੱਦੇ ਤੇ ਅਸੰਤੁਸ਼ਟੀ ਦਿਖਾਉਣੀ ਅਤੇ ਆਪਣੇ ਆਪ ਨੂੰ ਡਾਢੇ ਨਰਾਜ਼ ਦੱਸਣਾ ਸਾਰੇ ਫਸਾਦ ਦੀ ਜੜ੍ਹ ਹੈਕਿਉਂਕਿ ਸਿੱਖ ਚੈਨਲ ਤੇ ਵੀ ਜੋਗਿੰਦਰ ਸਿੰਘ ਜੋਗੀ ਦੇ ਵਿਰੋਧੀ ਨੇ ਅਸਿੱਧੇ ਤੌਰ ਤੇ ਜਾਤੀ ਸੂਚਕ ਸ਼ਬਦ ਕਾਨੂੰਨ ਸੰਬੰਧੀ ਅਸੰਤੁਸ਼ਟੀ ਦਿਖਾਈ ਹੈਭਾਵ ਇਹ ਜਾਤੀ ਸੂਚਕ ਸ਼ਬਦ ਕਿਹੜੇ ਢੰਗ ਨਾਲ ਕਿਹਾ ਜਾਂਦਾ ਹੈ, ਇਸ ਤੇ ਰੋਸਾ ਹੈਮੁੱਕਦੀ ਗੱਲ ਹੁਣ ਜਾਤੀ ਸੂਚਕ ਸ਼ਬਦ ਕਾਨੂੰਨ ਨਾਲ ਸੁਰ-ਤਾਲ ਕਾਨੂੰਨ ਵੀ ਜੋੜ ਦਿੱਤਾ ਜਾਣਾ ਚਾਹੀਦਾ ਹੈ'ਹੱਕ ਮੰਗਿਆਂ ਨਹੀਂ ਮਿਲਦੇ, ਹੱਕ ਤਾਂ ਖੋਹਣੇ ਪੈਂਦੇ ਹਨ' 'ਪਲਾਟਾਂ ਤੇ ਕਬਜ਼ੇ ਧੱਕੇ ਨਾਲ ਦਿਵਾਵਾਂਗਾ' 'ਸੈਨਾ ਵਲੋਂ ਘਿਰਾਓ ਦੀ ਚਿਤਾਵਨੀ' ਵਰਗੀਆਂ ਫੋਟੋ ਨਾਲ ਖ਼ਬਰ ਸੁਰਖ਼ੀਆਂ ਲਾ ਕੇ ਮੀਡੀਆ ਦੀ ਪੂਰੀ ਦੁਰਵਰਤੋਂ ਅਤੇ ਦਹਿਸ਼ਤ ਪੈਦਾ ਕੀਤੀ ਜਾ ਰਹੀ ਹੈ

ਪੰਜਾਬ ਵਿਚ ਦਲਿਤਾਂ ਨੂੰ ਬ੍ਰਾਹਮਣਵਾਦ ਦੀ ਬਜਾਏ ਜੱਟਵਾਦ ਤੋਂ ਵਧੇਰੇ ਖ਼ਤਰਾ: ਪੁਰਖਾਲਵੀ (੧੪ ਜੂਨ ੨੦੧੦, ਦਲਿਤ ਅਖ਼ਬਾਰ ਸਪੋਕਸਮੈਨ)

ਰਾਖਵਾਂਕਰਨ ਇਕ ਸੁਪਨਾ ਬਣ ਕੇ ਰਹਿ ਗਿਆ ਹੈ। ...
ਸਾਰਿਆਂ ਸੂਬਿਆਂ
'ਚ ਪਹਿਲਾਂ ਦੋ ਚਾਰ ਦਲਿਤ ਐਮ. ਐਲ. ਏ, ਐਮ ਪੀ ਬਣ ਜਾਂਦੇ ਸਨ ਪਰ ਹੁਣ ਉਹ ਵੀ ਨਹੀਂ ਬਣਦੇ। ਉਤਰ ਪ੍ਰਦੇਸ਼ ਨਾਲੋਂ ਪੰਜਾਬ ਵਿਚ ਦਲਿਤਾਂ ਦੀ ਆਬਾਦੀ ਜ਼ਿਆਦਾ ਹੈ ਪਰ ਪੰਜਾਬ ਦੇ ਦਲਿਤ ਨੇ ਕਦੇ ਸੋਚਿਆ ਹੀ ਨਹੀਂ ਕਿ ਪੰਜਾਬ ਵਿਚ ਜੱਟਵਾਦ ਕਿਉਂ ਹਾਵੀ ਹੋ ਰਿਹਾ? - ਮੋ. ਲ. ਫ਼ਿਲੌਰੀਆ (ਲੇਖ: ਦਲਿਤਾਂ ਦੀ ਚੁੱਪੀ ...)

'ਪਾੜੋ ਤੇ ਰਾਜ ਕਰੋ' ਹੀ ਪੰਜਾਬ ਦੇ ਗੱਦਾਰਾਂ ਦੀ ਨੀਤੀ ਹੈਜਿਵੇਂ ਪਿਛਲੇ ਸਾਲ ਕਮਲੇਸ਼ ਨੇ ਯੂ ਟੂਬ ਤੇ ਭੜਕਾਊ ਅਤੇ ਨਫ਼ਰਤ ਭਰਪੂਰ ਭਾਸ਼ਣ ਦੇਣ ਤੋਂ ਬਾਅਦ ਸਰਬ ਸਾਂਝੀ ਭੈਣ ਲਈ ਦੋ ਲਾਈਨਾਂ ਗਾ ਕੇ ਇਹ ਸਿੱਧ ਕਰ ਦਿੱਤਾ ਸੀ ਕਿ ਇਸ ਸਭ ਦਾ ਮਕਸਦ ਸਿਰਫ਼ ਸੱਤਾ ਤੇ ਕਾਬਜ਼ ਹੋ ਕੇ ਆਪਣੀਆਂ ਜੇਬਾਂ ਭਰਨਾ ਅਤੇ ਬਦਲੇ ਲੈਣਾ ਹੈ ਨਾ ਕਿ ਜਾਤ-ਪਾਤ ਨੂੰ ਖ਼ਤਮ ਕਰਨਾ ਜਾਂ ਭਾਈਚਾਰੇ ਨੂੰ ਜਾਗਰੁਕ ਕਰਨਾਉਸੇ ਤਰ੍ਹਾਂ ਪੰਜਾਬ ਦੇ ਗੱਦਾਰ (ਆਪੇ ਬਣੇ ਆਗੂ) ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣ (ਪਹਿਲੀ ਵਾਰ) ਸੰਬੰਧੀ ਆਪਣੀ ਇੱਛਾ ਸਮੇਂ ਸਮੇਂ ਤੇ ਜ਼ਾਹਰ ਕਰਦੇ ਰਹਿੰਦੇ ਹਨਕਈ ਤਾਂ ਇਸ ਤੋਂ ਵੀ ਦੋ ਕਦਮ ਅੱਗੇ ਨਿਕਲ ਜਾਂਦੇ ਹਨ

 

ਮਾਛੀਵਾੜਾ, 18 ਮਾਰਚ ... ਅਸਲ ਗੱਲ ਤਾਂ ਇਹ ਹੈ ਕਿ ਬਸਪਾ ਦੀਆਂ ਵਿਰੋਧੀ ਪਾਰਟੀਆਂ ਤੇ ਮੰਨੂਵਾਦ ਦੇ ਖ਼ਾਤਮੇ ਲਈ ਖ਼ਤਰੇ ਦੀ ਘੰਟੀ ਬਣੀ ਇਸ ਦਲਿਤ ਸ਼ੇਰਨੀ ਨੂੰ ਕੋਈ ਨਾ ਕੋਈ ਬਹਾਨਾ ਬਣਾ ਕੇ ਸਿਆਸੀ ਜੰਗਲ ਵਿਚੋਂ ਪਾਸੇ ਕਰਨਾ ਚਾਹੁੰਦੇ ਹਨ। ਪਰ ਹਜ਼ਾਰਾਂ ਸਾਲਾਂ ਤੋਂ ਜਾਤ-ਪਾਤ ਤੇ ਊਚ-ਨੀਚ ਦੇ ਗਲਬੇ ਵਿਚ ਲਪੇਟ ਕੇ ਦੇਸ਼ ਵਾਸੀਆਂ ਨੂੰ ਜਿਨ੍ਹਾਂ ਮੁੱਠੀ ਭਰ ਲੋਕਾਂ ਨੇ ਬੁੱਧੂ ਬਣਾਈ ਰੱਖਿਆ ਹੈ, ਉਹਨਾਂ ਨੂੰ ਹੁਣ ਕੰਧ ਤੇ ਲਿਖਿਆ ਪੜ੍ਹ ਲੈਣ ਚਾਹੀਦਾ ਹੈ ਕਿ ਹੁਣ ਵਾਰੀ ਸਾਡੀ ਹੈ ... - ਅਮਰਜੀਤ ਸਿੰਘ ਬਾਲਿਉ

 

ਸਾਡੇ ਮੰਤਰੀ ਸਾਹਿਬ ਦੀ ਸਰਬ ਸਾਂਝੀ ਭੈਣ ਨਾਲ ਰਾਜਨੀਤਿਕ ਮੁਲਾਕਾਤ ਕਰਨ ਕਰਕੇ ਹੀ 'ਪੰਜਾਬ ਨੂੰ ਵੀ ਨੀਲਾ ਕਰ ਦੇਵਾਂਗੇ' ਬਿਆਨ ਆਉਣੇ ਸ਼ੁਰੂ ਹੋ ਗਏ ਹਨਬਸ ਆਸ ਇਹ ਹੀ ਰੱਖੀ ਜਾ ਸਕਦੀ ਕਿ ਨੀਲਾ ਕਰਨ ਦੇ ਚੱਕਰ ਵਿਚ ਪਹਿਲਾਂ ਲਾਲ ਨਾ ਕਰ ਦੇਣ। 

 

ਭਾਰਤ ਨੇ ਵਿਕਸਿਤ ਦੇਸ਼ ਬਣਨਾ ਹੈ ਤਾਂ ਪਹਿਲਾਂ ਗ਼ਰੀਬੀ ਨੂੰ ਦੂਰ ਕਰੇ (ਲੇਖ ਦਾ ਸਿਰਲੇਖ)। - ਐਸ. ਐਲ. ਵਿਰਦੀ (੨੮ ਜਨਵਰੀ ੨੦੧੦)

 

ਅੱਜ ਦਾ ਮੀਡੀਆ, ਦਲਿਤਾਂ ਨਾਲੋਂ ਕੁੱਤਿਆਂ ਦੀ ਜ਼ਿਆਦਾ ਚਿੰਤਾ ਕਰਦਾ ਹੈ। ਮਿਸਾਲ ਲਈ ਮੇਨਕਾ ਗਾਂਧੀ ਦਾ ਲੇਖ ਵੇਖੋ 'ਕਿਸ ਤਰ੍ਹਾਂ ਦਾ ਵਰਤਾਉ ਚਾਹੁੰਦੇ ਹਨ ਕੁੱਤੇ?' ਸਾਡਾ ਪ੍ਰਫੁੱਲਤ ਮੀਡੀਆ ਦਲਿਤਾਂ ਦੀ ਗੱਲ ਨਹੀਂ ਕਰਦਾ ਬਲਕਿ ਉਸ ਨੂੰ ਪਸ਼ੂਆਂ ਦੀ ਜ਼ਿਆਦਾ ਚਿੰਤਾ ਹੈ। ਜਾਨਵਰਾਂ ਲਈ ਜ਼ਿਆਦਾ ਫ਼ਿਕਰਮੰਦ ਹੈ। ...

ਸਾਡੇ 'ਸੰਤ' ਵੀ ਵਾਤਾਵਰਣ ਦੀ ਸੰਭਾਲ ਲਈ ਚਿੰਤਤ ਹਨ। - ਮੋ. ਲ. ਫ਼ਿਲੌਰੀਆ (ਲੇਖ: ਨਿਆਂ, ਅਨਿਆਂ ਅਤੇ ਸਮਾਜਕ ਨਿਆਂ)

 

ਜੇਕਰ ਮੋਹਨ ਲਾਲ ਫ਼ਿਲੌਰੀਆ ਅਤੇ ਉਸ ਦੇ ਸਾਥੀ ਲੇਖਕਾਂ ਦੀ ਮੰਨੀਏ ਸਾਰੇ ਗ਼ੈਰ-ਦਲਿਤਾਂ ਨੂੰ ਆਪਣੇ ਕਾਰਜ ਅਤੇ ਸ਼ੌਕ ਛੱਡ ਕੇ ਦਲਿਤਾਂ ਨੂੰ ਉੱਪਰ ਉੱਠਣ ਅਤੇ ਗਰੀਬੀ ਦੂਰ ਕਰਨ ਵਿਚ ਸਹਿਯੋਗ ਦੇਣਾ ਚਾਹੀਦਾ ਹੈ। ਭਾਵੇਂ ਉਹ ਸਮੁੱਚੇ ਪੰਜਾਬੀਆਂ ਅਤੇ ਪੰਜਾਬ ਲਈ ਸਮਾਜ ਸੁਧਾਰਕ ਕੰਮ ਕਿਉਂ ਨਾ ਹੋਣ। ਇਸ ਕਰਕੇ ਲੇਖਕ ਨੂੰ ਮੀਡੀਆ ਬਨਾਮ ਮੇਨਕਾ ਗਾਂਧੀ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਦੀਆਂ ਕਾਰਵਾਈਆਂ ਪਸੰਦ ਨਹੀਂ।

 

ਇਸ ਤੋਂ ਇਲਾਵਾ 'ਲੋਕ ਭਲਾਈ ਪਾਰਟੀ' ਦੇ ਰਾਸ਼ਟਰੀ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਤੇ ਵੀ ਕਿੰਤੂ ਹੋ ਚੁੱਕਾ ਹੈ ਕਿ ਕੁਝ ਨੇਤਾਵਾਂ ਨੂੰ ਪੰਜਾਬ ਤੋਂ ਬਾਹਰ ਵਸਦੇ ਪੰਜਾਬੀਆਂ ਦੀ ਜ਼ਿਆਦਾ ਚਿੰਤਾ ਹੈ, ਪਰ ਪੰਜਾਬ ਦੇ ਦਲਿਤਾਂ ਦੀ ਕੋਈ ਪਰਵਾਹ ਨਹੀਂ।

 

ਪੰਜਾਬ ਦੇ ਪਿੰਡਾਂ ਵਿਚ ਕਿਸਾਨਾਂ ਕੋਲ ਜ਼ਮੀਨਾਂ ਹਨ। ਖੇਤੀ ਲਈ ਬਿਜਲੀ ਮੁਫ਼ਤ ਹੈ। ਸਸਤੀ ਲੇਬਰ ਦੇ ਰੂਪ ਵਿਚ 'ਭਈਏ' ਹਨ। ਪੂਰੀ ਮੌਜ ਹੈ। ਵਿਆਹ-ਸ਼ਾਦੀ ਜਾਂ ਚਲਦੀਆਂ ਬੱਸਾਂ ਵਿਚ ਜੈਜੀ ਬੀ ਗਾਉਂਦਾ ਹੈ 'ਜੱਟ ਮੌਜਾਂ ਕਰਦਾ ਏ, ਰੱਬ ਨੇ ਤੋਟ ਕੋਈ ਨਾ ਰੱਖੀ'। ਉਹ ਤਾਂ ਮੌਜਾਂ ਕਰਦਾ ਹੈ ਪਰ ਮਸਲਾ ਤਾਂ ਦਲਿਤਾਂ ਦਾ ਹੈ ਜਿਨ੍ਹਾਂ ਕੋਲ ਜ਼ਮੀਨਾਂ ਨਹੀਂ ਹਨ ਤੇ ਆਮਦਨ ਦੇ ਸਾਧਨ ਨਹੀਂ ਹਨ। ...

ਜ਼ਮੀਨ ਵਾਲਿਆਂ ਨੂੰ ਮੁਫ਼ਤ ਬਿਜਲੀ ਨਾਲ ਨਿਵਾਜਿਆ ਜਾ ਰਿਹਾ ਹੈ ਜਦਕਿ ਬੇਜ਼ਮੀਨਿਆਂ ਤੋਂ ਬਿਜਲੀ ਦੇ ਬਿਲ ਵਸੂਲੇ ਜਾ ਰਹੇ ਹਨ।  - ਮੋਹਨ ਲਾਲ ਫ਼ਿਲੌਰੀਆ (ਲੇਖ: ਨਿਆਂ, ਅਨਿਆਂ ਅਤੇ ਸਮਾਜਕ ਨਿਆਂ)

 

ਕਿਸਾਨਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗ਼ੈਰ-ਦਲਿਤਾਂ (ਜੱਟਾਂ) ਨੂੰ ਦਿੱਤੀਆਂ ਸਾਰੀਆਂ ਸਹੂਲਤਾਂ ਬੇਲੋੜੀਆਂ ਅਤੇ ਨਿਰਮੂਲ ਹਨ। ਇਸ ਨਾਲ ਦਲਿਤਾਂ ਤੇ ਜ਼ਿਆਦਾ ਬੋਝ ਪੈਂਦਾ ਹੈ। ਸਾਰੀਆਂ ਸਰਕਾਰੀ ਸਹੂਲਤਾਂ ਸਿਰਫ਼ ਤੇ ਸਿਰਫ਼ ਦਲਿਤਾਂ ਨੂੰ ਦਿੱਤਿਆਂ ਜਾਣੀਆਂ ਚਾਹੀਦੀਆਂ ਹਨ। ਕੋਸ਼ਿਸ਼ ਇਹ ਵੀ ਹੈ ਕਿ ਕਿਸੇ ਨਾ ਕਿਸੇ ਢੰਗ-ਤਰੀਕੇ ਨਾਲ ਦਲਿਤਾਂ ਨੂੰ ਜ਼ਮੀਨਾਂ, ਸ਼ਾਮਲਾਟ ਜਾਂ ਪਲਾਟ ਦਵਾ ਕੇ ਆਪ ਦਲਿਤਾਂ ਦਾ ਮਸੀਹਾ ਬਣ ਕੇ ਮੁੱਖ ਮੰਤਰੀ ਦੀ ਕੁਰਸੀ ਹਥਿਆਈ ਜਾਵੇ।

 

ਜੈਜੀ ਬੀ ਨੇ ਉਨ੍ਹਾਂ ਜੱਟਾਂ ਦੀ ਗੱਲ ਕੀਤੀ ਹੈ, ਜਿਹੜੇ ਬਿਨ੍ਹਾਂ ਕਿਸੇ ਸਰਕਾਰੀ ਸਹੂਲਤ ਤੋਂ ਆਪਣੇ ਪੈਰਾਂ ਤੇ ਖੜ੍ਹੇ ਹਨ ਅਤੇ ਵਾਹਿਗੁਰੂ ਦਾ ਸ਼ੁਕਰ ਕਰਨਾ ਨਹੀਂ ਭੁੱਲੇ। 'ਜੱਟ' ਸ਼ਬਦ ਇਕ-ਬਚਨ ਹੈ। ਇਸ ਕਰਕੇ ਉਸ ਨੇ ਆਪਣੀ ਵੀ ਗੱਲ ਕੀਤੀ ਹੋ ਸਕਦੀ ਹੈ। ਪਰ ਬਹੁਤੇ ਜੱਟਾਂ ਦੇ ਪੰਜਾਬ ਵਿਚ ਜੋ ਹਾਲਾਤ ਹਨ, ਉਹ ਆਮ ਪੰਜਾਬੀ ਨੂੰ ਪਤਾ ਹੈ। ਗਾਇਕ ਨੇ ਕੁਝ ਜੱਟਾਂ ਦੀ ਗੱਲ ਕੀਤੀ ਹੈ ਨਾ ਕਿ ਸਾਰਿਆਂ ਦੀ। ਸਾਰੇ ਭਾਈਚਾਰੇ ਨੂੰ ਇਕ ਤੱਕੜੀ ਵਿਚ ਰੱਖ ਕੇ ਨਾ ਹੀ ਗੀਤ ਗਾਇਆ ਜਾ ਸਕਦਾ ਹੈ ਅਤੇ ਨਾ ਹੀ ਲੇਖ ਲਿਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਸਾਰੇ ਦਲਿਤਾਂ ਨੂੰ ਦੋਸ਼ ਦੇਣਾ ਜਾਂ ਗਰੀਬ ਦੱਸਣਾ ਮੂਰਖਤਾ ਹੋਵੇਗੀ। ਪਰ ਬੇਤੁਕੀਆਂ ਉਦਾਹਰਣਾਂ ਦੇ ਕੇ ਲੇਖਕ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਸਾਰੇ ਜੱਟ ਖ਼ੁਸ਼ ਹਨ ਅਤੇ ਸਾਰੇ ਦਲਿਤ ਨਾ-ਖ਼ੁਸ਼ ਅਤੇ ਗਰੀਬ ਹਨ।

 

ਪੰਜਾਬ ਵਿਚ ਤਾਂ ਹੁਣ ਹਾਲਾਤ ਇਹ ਹਨ ਕਿ ਜੱਟ ਤਾਂ ਆਪਣੀ ਜ਼ਮੀਨ ਤੇ ਕਿਸ ਨੂੰ ਗੰਦ (ਜੰਗਲ ਪਾਣੀ) ਪਾਉਣ ਤੋਂ ਵੀ ਨਹੀਂ ਰੋਕ ਸਕਦਾ। ਕਿਉਂਕਿ ਰੋਕਣ ਤੇ ਅਗਲੇ ਦਿਨ ਹੀ ਦਲਿਤ ਅਖ਼ਬਾਰ ਸਪੋਕਸਮੈਨ ਤੇ ਮਸਾਲੇ ਸਾਹਿਤ ਖ਼ਬਰ ਲੱਗ ਜਾਣੀ ਕਿ ਜੰਗਲ ਪਾਣੀ ਗਈਆਂ ਦਲਿਤ ਲੜਕੀਆਂ ਨੂੰ ਜੱਟ ਨੇ ਕੁੱਟਿਆ-ਮਾਰਿਆ ਅਤੇ ਜਾਤੀ ਸੂਚਕ ਸ਼ਬਦ ਕਹੇ।

 

ਬੇਤੁਕੀਆਂ ਉਦਾਹਰਣਾਂ ਨਾਲ ਬੇਤੁਕੀਆਂ ਮੰਗਾਂ ਵੀ ਰੱਖੀਆਂ ਜਾਂਦੀਆਂ ਹਨ ਕਿ ਜੱਟਾਂ ਨੂੰ ਆਪਣੀਆਂ ਕੁੜੀਆਂ ਦੇ ਵਿਆਹ ਦਲਿਤਾਂ ਦੇ ਘਰ ਕਰਨੇ ਚਾਹੀਦੇ ਹਨ (ਰੋਟੀ-ਬੇਟੀ ਦੀ ਸਾਂਝ)। ਇਸ ਤਰ੍ਹਾਂ ਕਰਨ ਨਾਲ ਜਾਤ-ਪਾਤ ਖ਼ਤਮ ਹੋ ਜਾਵੇਗੀ। ੧੮ ਸਾਲ ਲਾਡ-ਪਿਆਰ ਨਾਲ ਪਾਲ-ਪਲੋਸ ਕੇ, ਖ਼ਰਚਾ ਕਰਕੇ ਅਤੇ ਭੈੜੀਆਂ ਨਜ਼ਰਾਂ ਤੋਂ ਬਚਾ ਕੇ ਹੁਣ ਜੱਟ ਨੂੰ ਆਪਣੀ ਮਰਜ਼ੀ ਨਾਲ ਆਪਣੀ ਧੀ ਦਾ ਵਿਆਹ ਕਰਨ ਦਾ ਹੱਕ ਵੀ ਖੋਹਣਾ ਚਾਹੁੰਦੇ ਹਨ। ਜੱਟ ਦੀ ਰੋਟੀ ਤੇ ਤਾਂ ਪਹਿਲਾਂ ਤੋਂ ਹੀ ਨਜ਼ਰ ਰਹੀ ਹੈ, ਪਰ ਹੁਣ ਜੱਟ ਦੀ ਬੇਟੀ ਤੇ ਵੀ ਨਜ਼ਰ ਹੈ।

 

ਦੂਜੇ ਪਾਸੇ, ਜੇ ਦਲਿਤ ਕੁੜੀਆਂ ਨਾਲ ਧੋਖਾ ਹੁੰਦਾ ਹੈ ਤਾਂ ਦਲਿਤ ਅਖ਼ਬਾਰ ਸਪੋਕਸਮੈਨ ਦੇ ਪਹਿਲੇ ਪੰਨੇ ਦੇ ਪਹਿਲੇ ਕਾਲਮ ਤੇ ਖ਼ਬਰ ਲੱਗ ਜਾਂਦੀ ਹੈ ਕਿ ਦਲਿਤ ਕੁੜੀਆਂ ਨੂੰ ਜੱਟਾਂ ਦੇ ਮੁੰਡਿਆਂ ਨਾਲ ਲਾਵਾਂ ਮਹਿੰਗੀਆਂ ਪੈ ਰਹੀਆਂ ਹਨ। ਜਿਸ ਦਾ ਸਿੱਟਾ ਇਹ ਹੁੰਦਾ ਹੈ ਕਿ ਪੰਜਾਬ ਦੀਆਂ ਖਾਪ ਪੰਚਾਇਤਾਂ ਅੰਦਰ-ਖਾਤੇ ਫ਼ਰਮਾਨ ਜਾਰੀ ਕਰ ਦਿੰਦੀਆਂ ਹਨ ਕਿ ਜੱਟ ਨੂੰ ਗ਼ੈਰ-ਜੱਟੀ ਹਰ ਹਾਲਾਤ ਵਿਚ ਰੱਖਣੀ ਪਵੇਗੀ। ਗ਼ੈਰ-ਜੱਟੀ ਜਾਂ ਉਸ ਦੇ ਪਰਿਵਾਰ ਨੂੰ ਜਾਨੀ ਜਾਂ ਮਾਲੀ ਨੁਕਸਾਨ ਹੋਣ ਤੇ ਜੱਟ ਪਰਿਵਾਰ ਜ਼ਿੰਮੇਵਾਰ ਹੋਵੇਗਾ।

 

ਹਰਿਆਣਾ ਦੀਆਂ ਖਾਪ ਪੰਚਾਇਤਾਂ ਦਾ ਰੋਣਾ ਰੋਣ ਵਾਲਿਆਂ ਨੂੰ ਸ਼ਾਇਦ ਪੰਜਾਬ ਦੀਆਂ ਖਾਪ ਪੰਚਾਇਤਾਂ (ਫਿਲੌਰ) ਦਿਖਾਈ ਨਹੀਂ ਦਿੰਦੀਆਂ। ਜੋ ਕਦੇ ਖਾਪ ਪੰਚਾਇਤ ਪੀੜਿਤ ਸਨ ਉਹ ਹੁਣ ਵਾਰੀ ਸਾਡੀ ਹੈ ਹੇਠ ਆਪ ਖਾਪ-ਪੰਚ ਬਣਨ ਨੂੰ ਕਾਹਲੇ ਹਨ। ਜਦੋਂ ਇਹ ਆਪਣੇ ਲੇਖਾਂ ਵਿਚ ਹਰਿਆਣੇ ਦੇ ਦੋਸ਼ੀ (ਜਾਟ) ਦੀ ਜ਼ਮੀਨ-ਜਾਇਦਾਦ ਜ਼ਬਤ ਕਰਨ ਦੀ ਗੱਲ ਕਰਦੇ ਹਨ ਤਾਂ ਇਹਨਾਂ ਦੀ ਸੋਚ ਕਿਸੇ ਖਾਪ-ਪੰਚ ਦੀ ਸੋਚ ਨਾਲੋਂ ਘੱਟ ਦਿਖਾਈ ਨਹੀਂ ਦਿੰਦੀ। ਕਿਉਂਕਿ ਘਟਨਾ ਵਿਚ ਦੋਸ਼ੀ ਦੇ ਪਰਿਵਾਰ ਦਾ ਕੀ ਕਸੂਰ ਹੈ? ਕਸੂਰ ਇਕ ਦਾ, ਸਜਾ ਪੂਰੇ ਟੱਬਰ ਨੂੰ, ਜ਼ਮੀਨ-ਜਾਇਦਾਦ ਜ਼ਬਤ ਹੋਣ ਤੇ ਪਰਿਵਾਰ ਰੋਟੀ ਕਿੱਥੋਂ ਖਾਏਗਾ? ਅਸਲ ਵਿਚ ਕਹਿਣਾ ਤਾਂ ਇਹ ਚਾਹੁੰਦੇ ਹਨ ਕਿ ਦੋਸ਼ੀ ਦੀ ਜ਼ਮੀਨ ਜਾਇਦਾਦ ਜ਼ਬਤ ਕਰਕੇ ਦਲਿਤ ਨੂੰ ਦੇ ਦਿਓ, ਪਰ ਸਿੱਧੀਆਂ ਛੱਡਣ ਤੇ ਪਰਦਾਫਾਸ਼ ਹੋਣ ਵੀ ਡਰ ਹੁੰਦਾ ਹੈ।

ਜਦੋਂ ਜਾਤ-ਪਾਤ 'ਚ ਵਾਧਾ ਕਰਨ ਲਈ ਅਤੇ ਹਰ ਭਾਰਤੀ ਨੂੰ ‘ਬਰਾਬਰ ਦਾ ਭਾਰਤੀ ਬਣਾਉਣ’ ਦਾ ਟੀਚਾ ਭੁਲਾ ਕੇ ਜਾਤੀ ਤੇ ਆਧਾਰਿਤ ਮਰਦਮਸ਼ੁਮਾਰੀ ਲਈ ਪ੍ਰਵਾਨਗੀ ਦੀ ਗੱਲ ਚੱਲਦੀ ਹੈ ਤਾਂ ਜਾਤ-ਪਾਤ ਨੂੰ ਜੜ੍ਹੋਂ ਖ਼ਤਮ ਕਰਨ ਦੇ ਫ਼ਾਰਮੂਲੇ ਦੱਸਣ ਵਾਲੇ ਇਹ ਲੇਖਕ ਇਸ ਦਾ ਵਿਰੋਧ ਕਿਉਂ ਨਹੀਂ ਕਰਦੇ? ਕਿਉਂਕਿ ਜਦੋਂ ਗਿਣਤੀ ਤੋਂ ਬਾਅਦ ਅੰਕੜੇ ਆਉਣ ਤੇ ੨੭ ਪ੍ਰਤੀਸ਼ਤ ਹਿੱਸੇ ਤੋਂ ਸਿੱਧਾ ੫੦ ਪ੍ਰਤੀਸ਼ਤ ਹਿੱਸਾ ਮੰਗਣ ਵਾਲਿਆਂ ਵਿਚ ਇਹੀ ਲੇਖਕ ਸਭ ਤੋਂ ਮੂਹਰੇ ਹੋਣਗੇ। ਇਸ ਕਰਕੇ ਜਾਤ-ਪਾਤ ਰਹਿਤ ਭਾਰਤ ਦੀ ਕਲਪਨਾ ਕਰਨਾ ਜਾਂ ਵਿਚਾਰ ਗੋਸ਼ਟੀਆਂ ਕਰਨਾ ਸਮੇਂ ਦੀ ਬਰਬਾਦੀ ਹੈ।

ਚੁੱਪ ਦਲਿਤ ਨਹੀਂ, ਚੁੱਪ ਜੱਟ ਹਨ। ਪਰ ਜਿਸ ਦਿਨ ਜੱਟਾਂ ਦੇ ਸਬਰ ਦਾ ਪਿਆਲਾ ਭਰ ਗਿਆ ... (ਚਲਦਾ)

ਮੋਹਨ ਲਾਲ ਫ਼ਿਲੌਰੀਆ ਨੂੰ ਦੂਜਾ ਜਵਾਬ: ਫੇਸਬੁੱਕ ਲਿੰਕ

ਲੇਖ: ਨਿਆਂ, ਅਨਿਆਂ ਅਤੇ ਸਮਾਜਕ ਨਿਆਂ - ਮੋਹਨ ਲਾਲ ਫ਼ਿਲੌਰੀਆ

ਕਿਸੇ ਤੇ ਉਂਗਲ ਕਰਨੀ ਨਹੀਂ, ਜੱਟ ਤੇ ਉਂਗਲ ਜਰਨੀ ਨਹੀ

ਇੱਕ ਜੱਟ ਜਥਾ, ਜਾਤ ਬਚਾਓ ਮੋਰਚਾ

ਜੱਟ ਸਫ਼ੇ ਲਈ ਕਲਿੱਕ ਕਰੋ
ਹਰਦੀਪ ਸਫ਼ੇ ਲਈ ਕਲਿੱਕ ਕਰੋ
Deutsch ਸਫ਼ੇ ਲਈ ਕਲਿੱਕ ਕਰੋ
info@jattsite.com